ਲਾਗ–ਇਨ/ਨਵਾਂ ਖਾਤਾ |
+
-
 
ਬਰਾਤ

ਰਾਤ (ਸੰ.। ਫ਼ਾਰਸੀ) ੧. ਉਹ ਚਿਠੀ ਜੋ ਖਜ਼ਾਨਚੀ ਵਲ ਰੁਪੈ ਦੇਣ ਵਾਸਤੇ ਭੇਜੀ ਜਾਵੇ*ਹੁੰਡੀ। ਹੁੰਡੀ ਕਿਸੇ ਪਾਸ ਹੋਣੀ ਮਾਨੋ ਦੌਲਤ ਪਾਸ ਹੋਣੀ ਹੈ ਇਸ ਕਰਕੇ ਰਾਸ , ਪੂੰਜੀ, ਮਾਲ ਅਰਥ ਬੀ ਹੋ ਜਾਂਦਾ ਹੈ। ਯਥਾ-‘ਦੁਇ ਲਖ ਟਕਾ ਬਰਾਤ’।

੨. (ਦੇਸ਼ ਭਾਸ਼ਾ) ਛਿਮਾਹ।

੩. (ਸਿੰਧੀ ਭਾਸ਼ਾ) ਹਿੱਸਾ। ਛਾਂਦਾ ।ਕਦਰ

----------

* ਜੀਕੂੰ ਅੱਜ ਕਲ -ਚੈੱਕ- Cheque ਹੁੰਦਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 899,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਬਰਾਤ

ਬਰਾਤ [ਨਾਂਇ] ਵਿਆਹ ਸਮੇ ਮੁੰਡੇ ਦੇ ਮਾਂ ਬਾਪ ਭੈਣ-ਭਰਾਅ ਰਿਸ਼ਤੇਦਾਰ ਤੇ ਦੋਸਤ-ਮਿੱਤਰ ਜੋ ਕੁੜੀ ਨੂੰ ਵਿਆਹੁਣ ਜਾਂਦੇ ਹਨ, ਜੰਞ , ਜਨੇਤ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1041,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਬਰਾਤ

ਬਰਾਤ (ਨਾਂ,ਇ) ਵੇਖੋ : ਜੰਞ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1048,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ