ਲਾਗ–ਇਨ/ਨਵਾਂ ਖਾਤਾ |
+
-
 
ਬਾਜੀਗਰ

ਬਾਜੀਗਰ ਫ਼ਾਰਸੀ ਬਾਜ਼ੀਗਰ। ਬਾਜ਼ੀ ਪਾਉਣ ਵਾਲਾ ਖਿਡਾਰੀ ; ਸੰਸਾਰ ਦਾ ਤਮਾਸ਼ਾ ਰਚਨ ਵਾਲਾ ਪ੍ਰਭੂ ਰੂਪ ਬਾਜ਼ੀਗਰ- ਬਾਜੀਗਰ ਡੰਕ ਬਜਾਈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1641,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਬਾਜ਼ੀਗਰ

ਬਾਜ਼ੀਗਰ [ਨਾਂਪੁ] ਇੱਕ ਟੱਪਰੀਵਾਸ ਜਾਤੀ ਅਤੇ ਉਸਦਾ ਆਦਮੀ; ਦੋ ਬਾਂਸਾਂ ਨਾਲ਼ ਬੰਨ੍ਹੇ ਰੱਸੇ ਉੱਤੇ ਖੇਡਾਂ ਕਰਨ ਵਾਲ਼ਾ ਆਦਮੀ, ਬਾਜ਼ੀਆਂ ਪਾਉਣ ਵਾਲ਼ਾ ਆਦਮੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1674,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਬਾਜੀਗਰ

ਬਾਜੀਗਰ (ਨਾਂ,ਪੁ) ਛਾਲਾਂ ਮਾਰਨ ਅਤੇ ਕੜਿਆਂ ਵਿੱਚੋਂ ਲੰਘਣ ਜਿਹੀਆਂ ਕਲਾਬਾਜ਼ੀਆਂ ਰਾਹੀਂ ਜਾਂ ਬਾਂਸ ਰੱਸਿਆਂ ਆਦਿ ਤੇ ਚੜ੍ਹ ਕੇ ਤਮਾਸ਼ਾ ਵਿਖਾਉਣ ਵਾਲਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1779,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ