ਬਾਹੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਹੀ ( ਨਾਂ , ਇ ) 1 ਮੰਜੇ ਆਦਿ ਦੇ ਲੰਮੇ ਪਾਸੇ ਦੀ ਲੱਕੜ 2 ਕਿਸੇ ਖੇਤ , ਭੋਂਏਂ ਜਾਂ ਚਾਰ ਦਿਵਾਰੀ ਦਾ ਇੱਕ ਪਾਸਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1771, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਬਾਹੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਹੀ [ ਨਾਂਇ ] ਮੰਜੀ ਦੀ ਲੰਬਾਈ ਵਾਲ਼ੇ ਪਾਸੇ ਦਾ ਬਾਜ਼ੂ , ਹੀਂਅ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1759, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਾਹੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਾਹੀ ( ਸੰ. । ਪੰਜਾਬੀ ਬਾਹ ਤੋਂ ਬਾਹੀ । ਬਾਂਹ ਵਾਂਙੂ ਲੰਮੀ ਸ਼ੈ ) ਮੰਜੇ ਦੀਆਂ ਹੀਆਂ । ਯਥਾ-‘ ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ * ਸਣੁ ਬਾਹਾ ’ । ਹੇ ਇਸਤ੍ਰੀ ਚੂੜਾ ਪਲੰਘ ਸਮੇਤ ਭੰਨ , ਸਣੇ ਆਪਣੀਆਂ ਬਾਹਾਂ ਤੇ ਮੰਜੇ ਦੀਆਂ ਹੀਆਂ ਦੇ ਭਾਵ ਹੇ ਮੁੰਧੇ ਚੂੜਾ ( ਸਕਾਮ ਕਰਮਾਂ ਦਾ ) ਸਣੇ ਬਾਹਾਂ ਭਾਵ ਬ੍ਰਿਤੀਆਂ ਦੇ ਅਰ ਪਲੰਘ ਸਣੇ ਬਾਹੀਆਂ ਦੇ ਭਾਵ ਚੁਤੁਸ਼ੑਯ ਸਾਧਨਾ ਰੂਪ ਪਲੰਘ ਨਾਲ ਆਸਾ ਮਨਸਾ ਰੂਪ ਬਾਹੀਆਂ ਦੇ ਭੰਨ ਸਿੱਟ ।

----------

* ਬਾਹੀ ਤੇ ਬਹੂ-ਪੁ. ਪੰਜਾਬੀ ਵਿਚ ਵੰਙਾਂ ਨੂੰ ਬੀ ਕਹਿੰਦੇ ਹਨ , ਕਿ ਵੰਙਾਂ ਨੂੰ ਬਾਹਾਂ ਸਮੇਤ ਪਲੰਘ ਨਾਲ ਮਾਰ ਮਾਰ ਕੇ ਭੰਨ ਦੇਹ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1522, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.