ਭਗਵਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਗਵਾ ( ਵਿ , ਪੁ ) ਗੇਰੂਏ ਰੰਗ ਵਿੱਚ ਰੰਗਿਆ ਕੱਪੜਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 761, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਭਗਵਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਗਵਾ [ ਵਿਸ਼ੇ ] ਗੇਰੂਆ , ਜੋਗੀਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 753, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭਗਵਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਭਗਵਾ ( ਗੁ. । ਸੰਸਕ੍ਰਿਤ ਭਗਵਾਨ = ਸਤਿਕਾਰ ਯੋਗ * ਪੰਜਾਬੀ ਭਗਵਾ = ਗੇਰੂ ਰੰਗਾ ) ਗੇਰੂ ਰੰਗਾ । ਯਥਾ-‘ ਇਕਿ ਭਗਵਾ ਵੇਸੁ ਕਰਿ ਫਿਰਹਿ’ । ਕਈ ਵੇਰ ਭਗਵੇ ਤੋਂ ਮੁਰਾਦ ਸਤੋ ਗੁਣ ਲੈਂਦੇ ਹਨ । ਯਥਾ-‘ ਨਾ ਮੈਲਾ ਨ ਧੁੰਧਲਾ ਨਾ ਭਗਵਾ ਨਾ ਕਚੁ ’ ।

                                            ਦੇਖੋ , ‘ ਧੁੰਧਲਾ’ , ‘ ਕਚ’

----------

* ਸਾਧੂ ਸਤਿਕਾਰ ਯੋਗ ਹੁੰਦੇ ਹਨ , ਇਸ ਕਰਕੇ ਉਨ੍ਹਾਂ ਦੇ ਭੇਖ ਦਾ ਨਾਮ ਭਗਵਾਨ ( ਭਗਵਾ ) ਮਲੂੰਮ ਹੁੰਦਾ ਹੈ ਕਿ ਆਦਿ ਵਿਚ , ਭਗਵਾਨ ਰੰਗ ਭਗਵਾਨ ਬੁਧ ਜੀ ਦੇ ਭਿਖੂਆਂ ਦੇ ਧਾਰਨ ਕੀਤੇ ਭੇਖ ਦੇ ਰੰਗ ਨੂੰ ਕਹਿੰਦੇ ਹੋਣਗੇ , ਓਸੇ ਰੰਗ ਦਾ ਹੀ ਨਾਮ ਭਗਵਾਨ ਪੈ ਗਿਆ ਹੋਵੇ । ਕਈ ਲੋਕ ਆਖਦੇ ਹਨ ਕਿ ਭਗਵਾ ਰੰਗ ਵਾਮੀਆਂ ਤੋਂ ਟੁਰਿਆ ਹੈ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 654, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.