ਲਾਗ–ਇਨ/ਨਵਾਂ ਖਾਤਾ |
+
-
 
ਭਵਿੱਖਬਾਣੀ

ਭਵਿੱਖਬਾਣੀ [ਨਾਂਇ] ਆਉਣ ਵਾਲ਼ੇ ਸਮੇਂ ਬਾਰੇ ਪਹਿਲਾਂ ਹੀ ਦਿੱਤੀ ਜਾਣ ਵਾਲ਼ੀ ਜਾਣਕਾਰੀ, ਪੇਸ਼ੀਨਗੋਈ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 812,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਭਵਿੱਖਬਾਣੀ

Prediction (ਪਰਿਡਿਕਸ਼ਨ) ਭਵਿੱਖਬਾਣੀ: (i) ਭੂਤਕਾਲ ਅਤੇ ਵਰਤਮਾਨ ਦੀ ਕਿਸੇ ਘਟਨਾ ਵਾਪਰਨ ਸੰਬੰਧੀ ਦਸ਼ਾਵਾਂ ਦੇ ਅੰਕੜਿਆਂ ਅਤੇ ਉਹਨਾਂ ਦੇ ਵਿਸ਼ਲੇਸ਼ਣ ਦੁਆਰਾ ਭਵਿੱਖ ਵਿੱਚ ਅਜਿਹੀ ਘਟਨਾ ਵਾਪਰਨ ਸੰਬੰਧੀ ਅੰਦਾਜ਼ੇ ਲਾ ਕੇ ਭਵਿੱਖਬਾਣੀ ਕਰਨੀ। (ii) ਅੰਦਾਜ਼ਤ ਸਮੀਕਰਨ ਦੇ ਬਣਾਉਣ ਵਿੱਚ ਇਕ ਪ੍ਰੇਖਣਤਾ ਲਈ ਅਨੁਮਾਨ ਜਾਂ ਉਮੀਦਤ ਮੁੱਲ ਦਾ ਪੈਦਾ ਕਰਨਾ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 815,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ