ਲਾਗ–ਇਨ/ਨਵਾਂ ਖਾਤਾ |
+
-
 
ਭਾਦਰੋਂ

ਭਾਦਰੋਂ (ਨਾਂ,ਪੁ) ਬਿਕ੍ਰਮੀ ਸੰਮਤ ਦਾ ਛੇਵਾਂ ਮਹੀਨਾਂ, ਸਾਉਣ ਤੋਂ ਮਗਰੋਂ ਅਤੇ ਅੱਸੂ ਤੋਂ ਪਹਿਲਾਂ ਆਉਣ ਵਾਲਾ ਮਹੀਨਾਂ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 427,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ