ਮਨੋਵਿਗਿਆਨ (psychology) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਮਨੋਵਿਗਿਆਨ ( psychology ) : ਮਾਨਸਿਕ ਪਰਪੰਚ ਦਾ ਸਿਲਸਲਾਵਾਰ ਗਿਆਨ , ਜਿਸ ਵਿੱਚ ਸੰਵੇਦਨਾ ( sensation ) , ਸੋਚ , ਕਲਪਣਾ , ਚੇਤਾ , ਖਿਆਲ , ਨਿਰਨਾ , ਆਪ ਮੁਹਾਰਾ ਵਤੀਰਾ , ਆਪਾ , ਵਿਸ਼ਵਾਸ , ਰਵੱਈਏ ਅਤੇ ਇਛਾਵਾਂ ਆਦ ਸ਼ਾਮਲ ਹੁੰਦੇ ਹਨ । ਮਨੋਵਿਗਿਆਨ ਮਾਨਸਿਕ ਅਤੇ ਗੈਰਮਾਨਸਿਕ ਵਤੀਰੇ ਦਾ ਵੀ ਅਧਿਅਨ ਕਰਦਾ ਹੈ ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 7756, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.