ਲਾਗ–ਇਨ/ਨਵਾਂ ਖਾਤਾ |
+
-
 
ਮਸ਼ੀਨੀਕਰਨ

ਮਸ਼ੀਨੀਕਰਨ [ਨਾਂਪੁ] (ਉਦਯੋਗ ਜਾਂ ਖੇਤੀ ਆਦਿ ਧੰਦਿਆਂ ਵਿੱਚ) ਮਸ਼ੀਨਾਂ ਦੀ ਵਰਤੋਂ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 557,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਮਸ਼ੀਨੀਕਰਨ

Mechanization (ਮੈਕਅਨਾਇ ਜੇਇਸ਼ਅਨ) ਮਸ਼ੀਨੀਕਰਨ: ਉਤਪਾਦਨ ਪ੍ਰਕਿਰਿਆ ਵਿੱਚ ਮਜ਼ਦੂਰਾਂ ਦੇ ਮੁਕਾਬਲੇ ਵੱਡੇ ਪੈਮਾਨੇ ਤੇ ਮਸ਼ੀਨਰੀ ਦਾ ਪ੍ਰਯੋਗ ਕਰਨ ਨੂੰ ਮਸ਼ੀਨੀਕਰਨ ਕਹਿੰਦੇ ਹਾਂ। ਮਸ਼ੀਨੀਕਰਨ ਦੁਆਰਾ ਪ੍ਰਤਿ ਕਿਰਤੀ ਇਕਾਈ ਉਤਪਾਦਨ ਬਹੁਤ ਵੱਧ ਹੁੰਦਾ ਹੈ। ਵਾਸਤਵ ਵਿੱਚ ਅੱਜ ਦਾ ਯੁੱਗ ਮਸ਼ੀਨੀ ਯੁੱਗ ਹੈ।

 

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 561,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ