ਮਾਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਤ ( ਨਾਂ , ਇ ) ਆਟਾ ਡਿੱਗਣ ਲਈ ਚੱਕੀ ਦੇ ਪੁੜਾਂ ਦੁਆਲੇ ਬਣਾਈ ਘੇਰੇ ਵਾਲੀ ਡੂੰਘ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1190, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਾਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਤ [ ਨਾਂਇ ] ਹਾਰ , ਸ਼ਿਕਸਤ [ ਵਿਸ਼ੇ ] ਹਾਰਿਆ ਹੋਇਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1178, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਾਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਾਤ ( ਅ. ਸੰਸਕ੍ਰਿਤ ਮਾਤ੍ਰਾ ) ੧. ਮਾਤ੍ਰਾ ਭਰ , ਰੰਚਕ , ਥੋੜ੍ਹਾ ਜਿਹਾ । ਯਥਾ-‘ ਸੰਗਿ ਨ ਨਿਬਹਤ ਮਾਤ’ ਨਾਲ ਕੋਈ ਰਤਾ ਭੀ ਨਹੀਂ ਨਿਭਦਾ । ਇਸ ਤੁਕ ਦਾ ਪਾਠ ਐਉਂ ਬੀ ਕਰਦੇ ਹਨ ‘ ਨਿਬਹਤ ਮਾਤ’ ਨਹੀਂ ਨਿਭੇਗਾ ਤੇਰੇ ਨਾਲ ਕੋਈ ਬੀ ।

੨. ( ਸੰ. । ਸੰਸਕ੍ਰਿਤ ਮਾਤ੍ਰੀ , ਮਾਤਾ । ਕਵਿਤਾ ਵਿਚ ਮਾਤਾ ਦਾ ਮਾਤ ਬੀ ਕਰ ਲੈਂਦੇ ਹਨ ) ਮਾਂ , ਮਾਤਾ , ਅੰਮਾਂ । ਯਥਾ-‘ ਮਾਤ ਪਿਤਾ ਸੁਤ ਬੰਧਪੋ’ ।

੩. ( ਸੰਸਕ੍ਰਿਤ ਮਾਨ ਤੋਂ ਮਾਤ ) ਮਾਨ ਕਰਨ ਵਾਲਾ । ਦੇਖੋ , ‘ ਧੂਪ ’

੪. ( ਸੰਸਕ੍ਰਿਤ ਮਤ੍ਤ ) ਮਸਤ ।                                   ਦੇਖੋ , ‘ ਮਾਤੇ ’

੫. ਸੰਸਾਰ ।                       ਦੇਖੋ , ‘ ਮਾਤਲੋਕ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1020, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.