ਲਾਗ–ਇਨ/ਨਵਾਂ ਖਾਤਾ |
+
-
 
ਮਿਆਨੇ

ਮਿਆਨੇ (ਅ.। ਸੰਸਕ੍ਰਿਤ ਮਧ੍ਯ। ਪ੍ਰਾਕ੍ਰਿਤ ਮਜਝੇੑ। ਪੰਜਾਬੀ ਮੰਝ। ਹਿੰਦੀ ਮੇਂ। ਫ਼ਾਰਸੀ ਮਿਆਨ*) ਵਿਚ, ਵਿਚਕਾਰ।           

ਦੇਖੋ, ‘ਲਹੰਗ ਦਰੀਆ’

----------

* ਫ਼ਾਰਸੀ ਪਦ-ਦਰਮਿਆਨ-ਇਸੇ ਤੋਂ ਬਣਿਆਂ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 969,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮਿਆਨੋੁ

ਮਿਆਨੋੁ (ਸੰ.। ਫ਼ਾਰਸੀ ਮਿਆਨ) ਤਲਵਾਰ ਦਾ ਗਿਲਾਫ ਭਾਵ ਵਿਚ ਸਰੀਰ। ਯਥਾ-‘ਆਪੇ ਮੰਝਿ ਮਿਆਨੋੁ’। ਆਪ ਹੀ ਵਿਚ (ਰਹਿਣ ਵਾਲਾ ਤੇ) ਆਪੇ (ਮਿਆਨੋ) ਸਰੀਰ ਹੈ। ਅਥਵਾ ੨. ਆਪ ਹੀ ਸਰੀਰ ਦੇ ਅੰਦਰ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 969,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮਿਆਨ

ਮਿਆਨ [ਨਾਂਇ] ਉਹ ਕਵਰ ਜਿਸ ਵਿੱਚ ਤਲਵਾਰ ਆਦਿ ਰੱਖੀ ਜਾਂਦੀ ਹੈ, ਤਲਵਾਰ ਆਦਿ ਦਾ ਕੱਜਣ; ਵਿਚਕਾਰਲਾ ਭਾਗ , ਕਮਰ, ਲੱਕ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1077,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਮਿਆਨ

ਮਿਆਨ (ਨਾਂ,ਪੁ) ਤਲਵਾਰ ਆਦਿ ਦੀ ਤੇਜ਼ਧਾਰ ਨੂੰ ਅੰਦਰ ਲੁਕਾਉਣ ਲਈ ਪਤਲੀ ਲੱਕੜ ਦਾ ਬਣਾਇਆ ਖ਼ਮਦਾਰ ਖੋਲ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1081,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ