ਮਿਲਾਵਟ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਿਲਾਵਟ ( ਨਾਂ , ਇ ) ਰਲਾ; ਖੋਟ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3976, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਿਲਾਵਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਿਲਾਵਟ [ ਨਾਂਇ ] ਮਿਸ਼ਰਨ ਬਣਾਉਣ ਦਾ ਭਾਵ; ਖ਼ਾਲਸ ਵਸਤੂ ਵਿੱਚ ਹੋਰ ਕੋਈ ਭੈੜੀ ਸਸਤੀ ਵਸਤੂ ਮਿਲ਼ਾਉਣ ਦਾ ਭਾਵ , ਰਲ਼ਾ , ਖੋਟ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3970, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਿਲਾਵਟ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Adulteration _ ਮਿਲਾਵਟ : ਮੋਟੇ ਤੌਰ ਤੇ ਮਿਲਾਵਟ ਦਾ ਮਤਲਬ ਹੈ ਕਿਸੇ ਅਜਿਹੀ ਚੀਜ਼ ਵਿਚ ਜੋ ਇਕ ਵਖਰੀ ਚੀਜ਼ ਹੋਣੀ ਤਾਤਪਰਜਤ ਹੈ , ਉਸ ਦਾ ਵਜ਼ਨ , ਆਕਾਰ , ਦਿੱਖ ਬਦਲਣ ਲਈ ਉਸ ਵਿਚ ਕੋਈ ਨਾਕਾਰਾ ਜਾਂ ਉਸ ਤੋਂ ਸਸਤੀ ਚੀਜ਼ ਮਿਲਾ ਦੇਣਾ । ਮਿਲਾਵਟ ਕਰਨ ਨੂੰ ਖਾਧ ਪਦਾਰਥਾਂ ਵਿਚ ਮਿਲਾਵਟ ਨਿਵਾਰਣ ਐਕਟ 1954 ਦੀ ਧਾਰਾ 2 ( ia ) ਵਿਚ ਪਰਿਭਾਸ਼ਤ ਕੀਤਾ ਗਿਆ ਹੈ । ਮਿਲਾਵਟ ਨਿਵਾਰਣ ਦਾ ਮੁੱਖ ਉਦੇਸ਼ ਖਾਧ ਪਦਾਰਥਾਂ ਵਿਚ ਮਨੁੱਖੀ ਸਿਹਤ ਲਈ ਹਾਨੀਕਾਰਕ ਪਦਾਰਥਾਂ ਦੀ ਮਿਲਾਵਟ ਨੂੰ ਰੋਕਣਾ ਹੈ । ਜੇ ਵਿਕਰੀਕਾਰ ਦੁਆਰਾ ਖ਼ਰੀਦਦਾਰ ਕੋਲ ਵੇਚੀ ਗਈ ਚੀਜ਼ ਉਸ ਪ੍ਰਕਿਰਤੀ , ਪਦਾਰਥ ਅਤੇ ਗੁਣ ਵਾਲੀ ਨਹੀਂ ਹੈ ਜੋ ਦਰਸਾਈ ਗਈ ਹੈ ਤਾਂ ਉਹ ਮਿਲਾਵਟੀ ਚੀਜ਼ ਕਹੀ ਜਾਵੇਗੀ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2648, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.