ਮਿੱਟੀ ਜੈਵਿਕ ਕਿਰਿਆ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Zymogenous ( ਜ਼ਿਮੋਜੈਨਸ ) ਮਿੱਟੀ ਜੈਵਿਕ ਕਿਰਿਆ : ਇਹ ਮਿੱਟੀ ਜੈਵਿਕਤਾ ਨਾਲ ਸੰਬੰਧਿਤ ਹੈ ਜਿਹੜਾ ਆਹਾਰ ਪਾਚਕ ( metabolic ) ਅਤੇ ਜਣਨ ਦਰਾਂ ( reproductive rates ) ਵਧ ਜਾਂਦੀਆਂ ਹਨ । ਮਿੱਟੀ ਵਿੱਚ ਗ਼ੈਰ-ਰਸਾਇਣਿਕੀ ਪਦਾਰਥ ( organic material ) ਮਿਲਾਇਆ ਜਾਵੇ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 522, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.