ਲਾਗ–ਇਨ/ਨਵਾਂ ਖਾਤਾ |
+
-
 
ਮੁਠੀ

ਮੁਠੀ (ਕ੍ਰਿ.। ਦੇਖੋ , ਮੁਠਾ) ੧. ਠੱਗੀ ਗਈ ਹੈ।

੨. (ਸੰ.) ਠੱਗੀ (ਹੈ)।

੩. ਸੰਸਕ੍ਰਿਤ ਮੁਸ਼ਿ੍ਟ। ਪ੍ਰਾਕ੍ਰਿਤ ਮੁਟਠੀ*ੑ) ਮੁਠ

----------

* ਪ੍ਰਾਕ੍ਰਿਤ ਵ੍ਯਾਕਰਨ ਮੂਜਬ -ਖ੍ਟ- ਬਦਲਦਾ ਹੈ -ਟਠੑ- ਵਿਚ। ਜੈਸੇ ਮੁਖਿ੍ਟ: ਦਾ -ਮੁਟਠੑੀ-, (ਸਿਵਾਇ ਉਖ੍ਟ:, ਇਖ੍ਟਾ:, ਸਦਖ਼੍ਟ ਦੇ)। ਪੰਜਾਬੀ ਵਿਚ ਆਮ ਤੌਰ ਤੇ ਸੰਸਕ੍ਰਿਤ ਦੇ -ਖ੍ਟ- ਬਦਲਦੇ ਹਨ -ਠ- ਵਿਚ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1403,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮੂਠੀ

ਮੂਠੀ (ਕ੍ਰਿ.। ਦੇਖੋ , ਮੁਠਾ। ਮੁਠਣਾ ਤੋਂ ਮੁਠਾ, ਮੁਠੀ , ਮੂਠੀ) ਠੱਗੀ ਗਈ। ਯਥਾ-‘ਮੂਠੀ ਵਿਣੁ ਮਾਨੇ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1403,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮੱਠੀ

ਮੱਠੀ [ਨਾਂਇ] ਨਮਕੀਨ ਮੈਦੇ ਆਦਿ ਦੀ ਤਲ਼ੀ ਟਿੱਕੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1481,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਮੱਠੀ

ਮੱਠੀ (ਨਾਂ,ਇ) ਮੈਦੇ ਜਾਂ ਆਟੇ ਵਿੱਚ ਮੌਣ ਪਾ ਕੇ ਤਲੀ ਹੋਈ ਮਿੱਠੀ ਜਾਂ ਲੂਣੀ ਟਿੱਕੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1484,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਮੁੱਠੀ

ਮੁੱਠੀ (ਨਾਂ,ਇ) 1 ਤਲੀ ਵੱਲ ਮੋੜ ਕੇ ਘੁੱਟੀਆਂ ਹੱਥ ਦੀਆਂ ਉਂਗਲਾਂ 2 ਮੁੱਠੀ ਵਿੱਚ ਆ ਸਕਣ ਜਿੰਨੀ ਚੀਜ਼ ਦੀ ਮਾਤਰਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1504,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ