ਲਾਗ–ਇਨ/ਨਵਾਂ ਖਾਤਾ |
+
-
 
ਮੂਰੇ

ਮੂਰੇ *੧.   ਦੇਖੋ , ‘ਮੂਰਾ

੨. (ਗੁ.। ਸੰਸਕ੍ਰਿਤ ਮੂਕ। ਪੁ. ਪੰਜਾਬੀ ਮੂਰਾ) ਗੁੰਗੇ, ਬੁਟ। ਯਥਾ-‘ਦੁਸਟ ਮੁਏ ਹੋਇ ਮੂਰੇ’।

੩. ਮੂਰਾ ਉਸ ਮੋਏ ਹੋਏ ਕੱਟੇ ਨੂੰ ਬੀ ਆਖਦੇ ਹਨ, ਜਿਸ ਦੀ ਖਲ ਵਿਚ ਤੂੜੀ ਭਰਕੇ ਉਸਨੂੰ ਮੈਂਹ ਦੇ ਅੱਗੇ ਨਮੂਨਾ ਖੜਾ ਕਰਕੇ ਚੋ ਲੈਂਦੇ ਹਨ।

----------

* ਮੁਹਾਵਰੇ ਵਿਚ -ਅੰਨ੍ਹਾ ਮੂਰਾ- ਬੋਲਦੇ ਹਨ, ਜੋ ਨਾ ਦੇਖੇ, ਨਾ ਸੁਣੇ ਤੇ ਨਾ ਬੋਲੇ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6973,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮੇਰ

ਮੇਰ (ਸੰ.। ਸੰਸਕ੍ਰਿਤ ਮੇਰੂ=ਸੁਮੇਰ ਪਰਬਤ)।

੧. ਸੁਮੇਰ ਪਰਬਤ।   ਦੇਖੋ , ‘ਮੇਰਾਣੁ’

੨. ਮੰਦ੍ਰ ਯਾ ਮੰਤ੍ਰਾਚਲ ਪਹਾੜ ਜਿਸ ਨੂੰ ਮਾਧਾਣਾ ਬਣਾ ਕੇ ਸਮੁੰਦ੍ਰ ਰਿੜਕਿਆ ਲਿਖਿਆ ਹੈ। ਯਥਾ-‘ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ’।

੩. ਪਹਾੜ, ਕੋਈ ਪਹਾੜ।         ਦੇਖੋ, ‘ਮੇਰਾਂ

੪. (ਸੰਸਕ੍ਰਿਤ ਮੇਰੂ=ਮਾਲਾ ਦਾ ਵੱਡਾ ਮਣਕਾ) ਮਾਲਾ ਦਾ ਵੱਡਾ ਮਣਕਾ। ਯਥਾ-‘ਤੂੰ ਗੰਠੀ ਮੇਰੁ ਸਿਰਿ ਤੂੰ ਹੈ’।

੫. (ਮੇਰੂ=ਮਾਲਾ ਦਾ ਵੱਡਾ ਮਣਕਾ ਹੋਣ ਕਰਕੇ ਮੇਰੂ ਦਾ ਅਰਥ ਸ਼ਿਰੋਮਣੀ ਹੋ ਗਿਆ ਹੈ) ਸ਼ਿਰਮੋਣੀ। ਯਥਾ-‘ਮੇਰ ਸੁਮੇਰ ਮੋਰ ਬਹੁ ਨਾਚੈ ’ (ਜਿਵੇਂ) ਸਰੋਮਣਿ ਸੁਮੇਰ ਪਰ ਮੋਰ ਨਚਦੇ ਹਨ, ਜਦੋਂ ਕਿ ਝੁਕ ਕੇ ਆਉਂਦੇ ਹਨ ਘਣੇ ਬਦਲ। ਤਥਾ-‘ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ’। ਸ੍ਰੀ ਗੁਰੂ ਨਾਨਕ ਸਾਹਿਬ ਜੀ ਆਖਦੇ ਹਨ : ਸਰੀਰ ਦਾ (ਮੇਰੁ ਸਿਰੋਮਣਿ (ਜੀਵਾਤਮਾ) ਦਾ ਰਥ ਤੇ ਇਕ ਰਥਵਾਹੀ ਹੈ।)             ਦੇਖੋ, ‘ਮੇਰ ਸਰ

੬. (ਪੰਜਾਬੀ ਮੇਰਾ ਤੋਂ ਸੰਗਯਾ ਬਣਾਂਦੇ ਹਨ ਮੇਰ) ਮੇਰਾ ਪਨ , ਮਮਤਾ। ਯਥਾ-‘ਮੇਰ ਤੇਰ ਜਬ ਇਨਹਿ ਚੁਕਾਈ’।

੭. ਉਪਰੋਂ। ਦੇਖੋ, ‘ਮੇਰ ਚਚਾ ਗੁਨ ਰੇ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6973,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮੋਰ

ਮੋਰ (ਸੰ.। ਸੰਸਕ੍ਰਿਤ ਮ੍ਯੂਰ। ਪ੍ਰਾਕ੍ਰਿਤ ਮੋਰ। ਪੰਜਾਬੀ ਮੋਰ) ੧. ਇਕ ਸੁੰਦਰ ਪੰਛੀ ਦਾ ਨਾਮ ਹੈ, ਜੋ ਖੰਭਾਂ ਦਾ ਇਕ ਚੱਕਰ ਬਣਾਕੇ ਨੱਚਦਾ ਹੈ। ਨੀਲੇ ਸਾਵੇ ਸੁਨਹਿਰੀ ਰੰਗ ਇਸਦੇ ਖੰਭਾਂ ਵਿਚ ਝਲਕਦੇ ਹਨ, ਮਾਲਵੇ ਵਿਚ ਬਹੁਤ ਹੁੰਦਾ ਹੈ।              ਦੇਖੋ, ‘ਮੋਰ ਮੁਰਲੇ’

੨. (ਬ੍ਰਿਜ ਭਾਸ਼ਾ) ਮੇਰਾ ।          

ਦੇਖੋ, ‘ਮੋਰ ਮੋਰ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6973,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮੋਰੈ

ਮੋਰੈ (ਸ. ਨਾ.। ਬ੍ਰਿਜ ਭਾਸ਼ਾ) ਮੇਰੇ। ਯਥਾ-‘ਨਿਧਿ ਨਾਮੁ ਨਾਨਕ ਮੋਰੈ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6973,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮੇਰੂ

ਮੇਰੂ 1 [ਨਾਂਪੁ] ਸੁਮੇਰ ਪਰਬਤ; ਹੁੱਕੇ ਦਾ ਨੇਚਾ 2 [ਨਾਂਪੁ] ਮਰਾਲ ਨਾਂ ਦਾ ਇੱਕ ਰੁੱਖ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6987,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

੎ਮਰ

ਮਰ. ਦੇਖੋ, ਸਮਰ ੨.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6991,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM

੡੎ਮ੍ਰ

੡੎ਮ੍ਰ. ਸੰ. स्मृ. ਧਾ—ਯਾਦ ਕਰਨਾ. ਖਬਰਦਾਰੀ ਕਰਨਾ. ਪਾਲਨ ਕਰਨਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6992,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM

ਮੇਰ [ਨਾਂਇ] ਕਬਜ਼ਾ , ਕਬਜ਼ੇ ਦਾ ਭਾਵ, ਮਾਲਕੀ ਦਾ ਭਾਵ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7008,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਮੌਰ

ਮੌਰ [ਨਾਂਪੁ] ਦੋਹਾਂ ਮੋਢਿਆਂ ਦੇ ਵਿਚਾਲ਼ੇ ਅਤੇ ਗਰਦਨ ਦਾ ਪਿੱਛਲਾ ਹਿੱਸਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7017,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਮੌਰ

ਮੌਰ (ਨਾਂ,ਪੁ,ਇ) ਗਿੱਚੀ ਤੋਂ ਹੇਠਾਂ ਪਿੱਠ ਦਾ ਉਪਰਲਾ ਹਿੱਸਾ; ਮੋਢਿਆਂ ਨਾਲ ਮਿਲਣ ਵਾਲਾ ਗਰਦਨ ਦਾ ਪਿਛਲਾ ਭਾਗ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7017,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਮੋਰ

ਮੋਰ [ਨਾਂਪੁ] ਰੰਗ-ਬਰੰਗੇ ਲੰਬੇ ਖੰਭਾਂ ਵਾਲ਼ਾ ਇੱਕ ਪ੍ਰਸਿੱਧ ਪੰਛੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7171,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਮੋਰ

ਮੋਰ (ਨਾਂ,ਪੁ) ਰੰਗ ਬਰੰਗੇ ਲੰਮੇਂ ਖੰਭਾਂ ਉੱਤੇ ਚੰਦ ਦੇ ਨਿਸ਼ਾਨ ਵਾਲਾ ਇੱਕ ਸੁੰਦਰ ਪੰਛੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7177,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ