ਮੱਕੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੱਕੀ ( ਨਾਂ , ਇ ) ਵੇਖੋ : ਮਕਈ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮੱਕੀ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Corn ( ਕੌਨ ) ਮੱਕੀ : ਅਮਰੀਕਾ ਵਿੱਚ ਮੱਕੀ ਦੇ ਅਨਾਜ ਨੂੰ ਕੌਰਨ ( corn ) ਕਹਿੰਦੇ ਹਨ ਅਤੇ ਇਹ ਅਧਿਕਤਰ ਡੰਗਰਾਂ ਨੂੰ ਚਾਰੀ ਜਾਂਦੀ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1486, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਮੱਕੀ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Maize ( ਮੇਇਜ਼ ) ਮੱਕੀ : ਇਹ ਇਕ ਫ਼ਸਲ ਹੈ ਜੋ ਅਮਰੀਕਾਵੀ ਦੀ ਜਮਾਂਦਰੂ ਹੈ ਜਿਥੇ ਇਸ ਨੂੰ ਕੌਰਨ ( corn ) ਕਿਹਾ ਜਾਂਦਾ ਹੈ । ਇਹ ਕੋਲੰਬਸ ਦੁਆਰਾ ਯੂਰਪੀਆਈ ਅਤੇ ਪੁਰਤਗਾਲੀਆਂ ਦੁਆਰਾ ਅਫ਼ਰੀਕਾ ਗਈ । ਇਸ ਦਾ ਪੌਦਾ ( Zea mais ) ਲਗਪਗ 2-3 ਮੀਟਰ ਲੰਬਾ ਹੁੰਦਾ ਹੈ । ਇਸ ਦੇ ਮੱਧ ਵਿੱਚ ਇਕ ਜਾਂ ਦੋ ਛੱਲੀਆਂ ( cobs ) ਲਗਦੀਆਂ ਹਨ । ਇਸ ਤੋਂ ਮੋਟੇ ਦਾਣੇ ਪ੍ਰਾਪਤ ਹੁੰਦੇ ਹਨ । ਸੰਯੁਕਤ ਰਾਜ ਅਮਰੀਕਾ ਦੀ ਮੱਕੀ ਪੱਟੀ ( corn belt ) ਮਹੱਤਵਪੂਰਨ ਹੈ ਜਿਥੇ ਇਸ ਨੂੰ ਬਤੌਰ ਹਰਾ ਚਾਰਾ ਅਤੇ ਦਾਣੇ ਦੇ ਰੂਪ ਵਿਚ ਪਸ਼ੂਆਂ ਨੂੰ ਚਾਰਿਆ ਜਾਂਦਾ ਹੈ । ਭਾਰਤ ਵਿੱਚ ਇਹ ਖਰੀਫ ਮੌਸਮ ਦੀ ਫ਼ਸਲ ਹੈ ਅਤੇ ਇਸ ਦਾ ਆਟਾ ਮਨੁੱਖੀ ਭੋਜਨ ਵਿੱਚ ਸ਼ਾਮਲ ਕੀਤਾ ਜਾਂਦਾ ਹੈ । ਇਸ ਤੋਂ ਅਨੇਕ ਵਸਤਾਂ ਜਿਵੇਂ ਕੌਰਨ ਫਲੇਕ ( corn flake ) , ਪੌਪ ਕੌਰਨ ( pop corn ) , ਕੌਰਨ ਆਇਲ ( corn oil ) , ਕੌਰਨ ਬੀਆਰ ( corn beer ) , ਆਦਿ ਤਿਆਰ ਕੀਤੀਆਂ ਜਾਂਦੀਆਂ ਹਨ । ਪਰ ਕੱਚੀ ਛੱਲੀ ਅੱਗ ਤੇ ਭੁੰਨ ਕੇ ਵਧੇਰੇ ਪਸੰਦ ਕੀਤੀ ਜਾਂਦੀ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1486, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਮੱਕੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੱਕੀ [ ਨਾਂਇ ] ਵੇਖੋ ਮਕੱਈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1476, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.