ਲਾਗ–ਇਨ/ਨਵਾਂ ਖਾਤਾ |
+
-
 
ਰਾਂਝਾ

ਰਾਂਝਾ [ਨਿਪੁ] ਪੰਜਾਬੀ ਲੋਕ-ਕਥਾ ਦਾ ਇੱਕ ਪ੍ਰਸਿੱਧ ਪਾਤਰ ਜੋ ਹੀਰ ਦਾ ਪ੍ਰੇਮੀ ਮੰਨਿਆ ਜਾਂਦਾ ਹੈ, ਧੀਦੋ; ਮਹਿਬੂਬ, ਪਿਆਰਾ; ਇੱਕ ਗੋਤ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 649,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਰਾਂਝਾ

ਰਾਂਝਾ (ਨਾਂ,ਪੁ) ਝਨਾਅ ਦੇ ਕਿਨਾਰੇ ਹਜ਼ਾਰਾ ਦੇ ਵਾਸੀ ਮੌਜੂ ਦਾ ਪੁੱਤਰ ਅਤੇ ਹੀਰ ਦਾ ਪ੍ਰੇਮੀ; ਹੀਰ ਦੇ ਪ੍ਰਸਿੱਧ ਕਿੱਸੇ ਦਾ ਨਾਇਕ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 652,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ