ਰਾਏ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਾਏ 1 [ ਨਾਂਇ ] ਸਲਾਹ , ਮਸ਼ਵਰਾ; ਖ਼ਿਆਲ , ਵਿਚਾਰ , ਧਾਰਨਾ; ਵੋਟ 2 [ ਨਾਂਪੁ ] ਇੱਕ ਖ਼ਿਤਾਬ; ਅਮੀਰ , ਸਰਦਾਰ; ਪੰਜਾਬ ਦੀ ਇੱਕ ਪਛੜੀ ਸ਼੍ਰੇਣੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1218, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਾਏ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Dictum _ ਰਾਏ : ਪੂਰਾ ਸ਼ਬਦ obitor Dictum ਹੈ ਜਿਸ ਦਾ ਅਰਥਰਾਹ ਜਾਂਦੀ ਰਾਏ’ ਲਿਆ ਜਾ ਸਕਦਾ ਹੈ । ਕਿਸੇ ਕੇਸ ਦੇ ਦੌਰਾਨ ਕਾਨੂੰਨ ਬਾਰੇ ਜੱਜ ਦੁਆਰਾ ਕੀਤਾ ਗਿਆ ਪ੍ਰੇਖਣ । ਪਰ ਇਹ ਪ੍ਰੇਖਣ ਕੇਸ ਦੇ ਫ਼ੈਸਲੇ ਲਈ ਜ਼ਰੂਰੀ ਨਹੀਂ ਹੁੰਦਾ ਅਤੇ ਕਿਸੇ ਨੂੰ ਪਾਬੰਦ ਵੀ ਨਹੀਂ ਕਰ ਸਕਦਾ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1007, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਰਾਏ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Opinion _ਰਾਏ : ਰਾਏ ਦਾ ਮਤਲਬ ਨਿਰੀ ਗੱਪਸ਼ੱਪ ਜਾਂ ਸੁਣੀ ਸੁਣਾਈ ਤੋਂ ਅੱਗੇ ਦੀ ਚੀਜ਼ ਹੈ । ਦੇਲ ਗੋਬਿੰਦਾ ਪਰੀਚਾ ਬਨਾਮ ਨਿਮੇਈ ਚਰਨ ਮਿਸਰਾ ( ਏ ਆਈ ਆਰ 1959 ਐਸ ਸੀ 914 ) ਅਨੁਸਾਰ ਰਾਏ ਦਾ ਮਤਲਬ ਹੈ ਕੋਈ ਅਜਿਹਾ ਨਿਰਣਾ ਜਾਂ ਵਿਸ਼ਵਾਸ ਜਾਂ ਯਕੀਨ ਜੋ ਕਿਸੇ ਖ਼ਾਸ ਸਵਾਲ ਤੇ ਰਾਏ ਦੇਣ ਵਾਲੇ ਦੇ ਵਿਚਾਰਾਂ ਤੋਂ ਪੈਦਾ ਹੁੰਦਾ ਹੋਵੇ । ਲਾਲਾਈ ਸਿੰਘ ਯਾਦਵ ਬਨਾਮ  ਉੱਤਰ ਪ੍ਰਦੇਸ਼  ( 1971 ਕ੍ਰਿ ਲ ਜ 1519 )   ਅਨੁਸਾਰ ਅਜਿਹਾ ਨਿਰਨਾ ਜਾਂ ਯਕੀਨ ਜਾਂ ਵਿਸ਼ਵਾਸ ਅਜਿਹੇ  ਕਾਰਨਾਂ ਤੇ ਆਧਾਰਤ ਹੋ ਸਕਦਾ  ਹੈ ਜੋ ਸਬੂਤ ਦੀ ਦ੍ਰਿਸ਼ਟੀ ਤੋਂ ਭਾਵੇਂ ਊਣੇ ਰਹਿ ਜਾਂਦੇ  ਹੋਣ ।  


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1007, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.