ਰਾਗ-ਮੁਕਤ ਬਾਣੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਾਗ - ਮੁਕਤ ਬਾਣੀ : ਜੋ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਰਾਗ ਅਧੀਨ ਨਹੀਂ ਰਖੀਆਂ ਗਈਆਂ ਜਾਂ ਜਿਨ੍ਹਾਂ ਦਾ ਸਰੂਪ ਰਾਗ-ਬੱਧ ਬਾਣੀਆਂ ਤੋਂ ਵਖਰੀ ਕਿਸਮ ਦਾ ਹੈ , ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਰਾਗ-ਬੱਧ ਬਾਣੀਆਂ ਤੋਂ ਬਾਦ ਸਥਾਨ ਦਿੱਤਾ ਗਿਆ ਹੈ । ਇਨ੍ਹਾਂ ਬਾਣੀਆਂ ਦਾ ਵੇਰਵਾ ਇਸ ਪ੍ਰਕਾਰ ਹੈ— ( 1 ) ਸਲੋਕ ਸਹਸਕ੍ਰਿਤੀ , ( 2 ) ਗਾਥਾ ਮਹਲਾ ੫ , ( 3 ) ਫੁਨਹ ਮਹਲਾ ੫ , ( 4 ) ਚਉਬੋਲੇ ਮਹਲਾ ੫ , ( 5 ) ਸਲੋਕ ਭਗਤ ਕਬੀਰ ਜੀਉ ਕੇ , ( 6 ) ਸਲੋਕ ਸ਼ੇਖ ਫ਼ਰੀਦ ਕੇ , ( 7 ) ਸਵਯੇ ਸ੍ਰੀ ਮੁਖ ਬਾਕ ਮਹਲਾ ੫ , ( 8 ) ਸਵਈਏ ਭਟਾਂ ਕੇ , ( 9 ) ਸਲੋਕ ਵਾਰਾਂ ਤੇ ਵਧੀਕ , ( 10 ) ਸਲੋਕ ਮਹਲਾ ੯ , ( 11 ) ਮੁਦਾਵਣੀ ਮਹਲਾ ੫ , ਅਤੇ ( 12 ) ਰਾਗਮਾਲਾ

ਇਨ੍ਹਾਂ ਬਾਣੀਆਂ ਬਾਰੇ ਸੁਤੰਤਰ ਇੰਦਰਾਜ ਵੇਖੋ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1247, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.