ਲਾਗ–ਇਨ/ਨਵਾਂ ਖਾਤਾ |
+
-
 
ਰਾਹ

ਰਾਹ (ਸੰ.। ਫ਼ਾਰਸੀ) ਰਸਤਾ। ਯਥਾ-‘ਰਾਹ ਦੋਵੈ ਖਸਮੁ ਏਕੋ ਜਾਣੁ ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2423,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਰਾਹੇ

ਰਾਹੇ (ਕ੍ਰਿ.। ਸੰਸਕ੍ਰਿਤ ਧਾਤੂ ਰੂਹੑ=ਉੱਗਣਾ। ਅਰੁ ਰੂਹਤ=ਬੀਜਣਾ। ਪੰਜਾਬੀ ਰਾਹਣਾ=ਬੀਜਣਾ। ਇਸੇ ਤੋਂ ਰਾਹਕ=ਬੀਜਣ ਵਾਲਾ)* ਬੀਜਣਾ। ਯਥਾ-‘ਇਬ ਕੇ ਰਾਹੇ ਜੰਮਨਿ ਨਾਹੀ’।           

ਦੇਖੋ, ‘ਇਬਕੇ’

----------

* ਚੱਕੀ ਦੇ ਪੁੜੇ ਨੂੰ ਜੋ ਖੁਰਦਰਾ ਕਰਨ ਲਈ ਸੱਟਾਂ ਮਾਰਦੇ ਹਨ ਉਸ ਨੂੰ ਬੀ ਰਾਹੁਨਾ ਕਹਿੰਦੇ ਹਨ, ਪਰ ਇਹ ਪਦ ਰਾਹਣਾ ਨਹੀਂ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2423,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਰਾਹੂ

ਰਾਹੂ [ਨਿਪੁ] ਇੱਕ ਗ੍ਰਹਿ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2443,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਰਾਹ

ਰਾਹ [ਨਾਂਪੁ] ਰਸਤਾ , ਮਾਰਗ; ਤਰੀਕਾ, ਢੰਗ , ਦਸਤੂਰ, ਨੇਮ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2584,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਰਾਹ

Gate (ਗੇਇਟ) ਰਾਹ: ਮਾਰਗ; ਦੁਆਰ; ਦਰਵਾਜ਼ਾ; ਫਾਟਕ: (i) ਦੋ ਪਹਾੜੀਆਂ ਵਿਚਕਾਰ ਇਕ ਘਾਟੀ। (ii) ਇਕ ਖਾੜੀ ਜਾਂ ਬੰਦਰਗਾਹ ਅੰਦਰ ਦਾਖ਼ਲ ਹੋਣ ਦਾ ਰਾਹ ਜਿਵੇਂ ਸਾਨਫ਼ਰਾਂ-ਸਿਸਕੋ (San Francisco) ਬੰਦਰਗਾਹ ਵਿੱਚ ਜਹਾਜ਼ਾਂ ਦੇ ਦਾਖ਼ਲ ਹੋਣ ਵਾਸਤੇ ਗੋਲਡਨ ਗੇਟ (Golden Gate)। (iii) ਪਹਿਲੇ ਸਮਿਆਂ ਵਿੱਚ ਦੀਵਾਰ ਵਾਲੇ ਸ਼ਹਿਰ ਦਾ ਦਰਵਾਜ਼ਾ। (iv) ਸਵੀਡਨ ਭਾਸ਼ਾ ਵਿੱਚ ਇਸ ਨੂੰ ਗਲੀ/ਕੂਚਾ (gatan) ਕਹਿੰਦੇ ਹਨ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2590,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਰਾਹ

ਰਾਹ (ਨਾਂ,ਪੁ) ਰਸਤਾ; ਮਾਰਗ; ਪੰਧ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2591,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ