ਲਾਗ–ਇਨ/ਨਵਾਂ ਖਾਤਾ |
+
-
 
ਰਤੰ

ਰਤੰ (ਅ.। ਸੰਸਕ੍ਰਿਤ) ਸੰਜੁਗਤ, ਨਾਲ। ਯਥਾ-‘ਸਤਿ ਆਦਿ ਭਾਵ ਰਤੰ’ ਸਤ ਆਦਿ ਗੁਣਾਂ ਸੰਜੁਗਤ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 5213,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਰਤ

(ਸੰ.। ਸੰਸਕ੍ਰਿਤ ਰਕ੍ਤਿਕਾ। ਪੁ. ਪੰਜਾਬੀ ਰੱਤਕ। ਪੰਜਾਬੀ ਰੱਤੀ) ੧. ਇਕ ਬੇਲ ਦਾ ਬੀਜ ਲਾਲ ਰੰਗ ਦਾ ਜਿਸਦਾ ਮੂੰਹ ਕਾਲਾ ਹੁੰਦਾ ਹੈ, ਇਸ ਨਾਲ ਸੋਨਾ ਤੋਲਦੇ ਹਨ। ਬੀਜ ਦਾ ਤੋਲ ਵਧ ਘਟ ਹੁੰਦਾ ਹੈ, ਪੱਕਾ ਤੋਲ ਇਸ ਦਾ ਹੈ-ਮਾਸ਼ੇ ਦਾ ਅਠਵਾਂ ਹਿੱਸਾ

੨. (ਗੁ.) ਭਾਵ ਵਿਚ ਅਰਥ ਲੈਂਦੇ ਹਨ, ਥੋੜੀ ਜੇਹੀ। ਯਥਾ-‘ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ’।

੩. (ਕ੍ਰਿ.) ਰਚੀ ਹੋਈ, ਰੰਗੀ ਹੋਈ। ਯਥਾ-‘ਜੀਭ ਰਸਾਇਣਿ ਚੂਨੜੀ ਰਤੀ ਲਾਲ ਲਵਾਇ’।

੪. (ਸੰ.) ਰਤਿ, ਪ੍ਰੀਤ

੫. (ਗੁ.)। ਲਾਲ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 5213,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਰਤੁ

ਰਤੁ (ਸੰ.। ਸੰਸਕ੍ਰਿਤ ਰਕ੍ਤ=੧. ਲਾਲ , ੨. ਲਹੂ , ੩. ਪਿਆਰ ਵਾਲਾ, ਆਦਿ। ਪ੍ਰਾਕ੍ਰਿਤ ਰਤ੍ਤ। ਲ. ਪੰਜਾਬੀ ਰੱਤ) ੧. ਲਹੂ। ਯਥਾ-‘ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ’। ਤਥਾ-‘ਜੇ ਰਤੁ ਲਗੈ ਕਪੜੈ’।

੨. ਲਾਲ।  ਦੇਖੋ , ‘ਰਤਾ

੩. (ਸੰਸਕ੍ਰਿਤ ਰਤ ਧਾਤੂ ਰਮੑ=ਕ੍ਰੀੜਾਯਾਂ ਤੋਂ। ਪੁ. ਪੰਜਾਬੀ ਰਤਨਾ) ਰੱਤਾ ਹੋਇਆ, ਲੱਗਾ ਹੋਇਆ, ਰਚਿਆ ਹੋਇਆ। ਯਥਾ-‘ਕੋਈ ਹੋਆ ਕ੍ਰਮ ਰਤੁ’।

੪. ਪ੍ਰੇਮੀ ਹੋਇਆ। ਯਥਾ-‘ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ’। ਉਹੀ ਰਾਜਾ ਹੈ (ਸਰੂਪ ਰੂਪੀ) ਤਖਤ ਤੇ ਟਿਕਦਾ ਹੈ, ਗੁਣਵਾਨ ਹੈ ਤੇ ਪੰਜਾਂ (ਕਾਮ ਕ੍ਰੋਧ ਆਦਿ ਦੇ) ਭੈ ਵਿਚ ਪ੍ਰੀਤੀ ਕਰਦਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 5213,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਰਤੇ

ਰਤੇ (ਕ੍ਰਿ.। ਦੇਖੋ , ਰਤਾ)। ੧. ਰੰਗੇ ਗਏ। ਯਥਾ-‘ਰਤੇ ਸੇਈ ਜਿ ਮੁਖੁ ਨ ਮੋੜੰਨਿ’।

੨. ਰਚੇ ਹੋਏ, ਲੱਗੇ ਹੋਏ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 5213,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਰੇਤੁ

ਰੇਤੁ (ਸੰ.। ਸੰਸਕ੍ਰਿਤ ਰੇਤਜਾ) ੧. ਰੇਤ , ਬਾਲੂ, ਸਿਕਤਾ। ਯਥਾ-‘ਹਰਿ ਭਇਓ ਖਾਂਡੁ ਰੇਤੁ ਮਹਿ ਬਿਖਰਿਓ ਹਸਤਂੀ ਚੁਨਿਓ ਨ ਜਾਈ’। ਜਿਕੁਰ ਰੇਤ ਵਿਚੋਂ ਖੰਡ ਦਾ ਜੁਦਾ ਕਰਨਾ ਹਾਥੀ ਨੂੰ ਕਠਨ ਹੈ, ਤਿਵੇਂ ਪਰਮੇਸਰ ਦੀ ਪ੍ਰਾਪਤੀ ਸਰੀਰ ਦੇ ਅੰਦਰੋਂ ਅਹੰਕਾਰੀਆਂ ਨੂੰ ਔਖੀ ਹੈ।

੨. (ਸੰਸਕ੍ਰਿਤ ਰੇਤਨੰ) ਬੀਰਜ। ਯਥਾ-‘ਰੰਚਕ ਰੇਤ ਖੇਤ ਤਨਿ ਨਿਰਮਿਤ ਦੁਰਲਭ ਦੇਹ ਸਵਾਰਿ ਧਰੀ’। ਥੋੜ੍ਹੇ ਜਿਹੇ ਵੀਰਯ ਤੋਂ (ਮਾਤਾ) ਦੇ ਸਰੀਰ ਰੂਪੀ ਖੇਤ ਵਿਚੋਂ (ਪਰਮਾਤਮਾ) ਨੇ ਦੁਰਲੱਭ ਮਨੁੱਖ ਦੇਹ ਸਵਾਰ ਕੇ ਬਣਾਈ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 5213,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਰੋਤ

ਰੋਤ ਰੋਂਦੇ ਹਨ, ਦੁਖੀ ਹੁੰਦੇ ਹਨ- ਤਜਿ ਗੋੁਪਾਲ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ। ਵੇਖੋ ਰੂਆਇਆ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 5213,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਰੁੱਤ

ਰੁੱਤ (ਨਾਂ,ਇ) ਸਰਦੀ ਜਾਂ ਗਰਮੀ ਦਾ ਸਮਾਂ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5281,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਰੱਤ

ਰੱਤ [ਨਾਂਇ] ਲਹੂ , ਖ਼ੂਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5285,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਰੱਤ

ਰੱਤ (ਨਾਂ,ਇ) ਲਹੂ; ਖ਼ੂਨ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5294,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਰੇਤ

ਰੇਤ [ਨਾਂਇ] ਪੱਥਰਾਂ ਦੀ ਰਗੜ ਤੋਂ ਬਣੀ ਦਾਣੇਦਾਰ ਮਿੱਟੀ ਜੋ ਦਰਿਆਵਾਂ ਮਾਰੂਥਲਾਂ ਅਤੇ ਜ਼ਮੀਨ ਦੀ ਮਿੱਟੀ ਦੀ ਤਹਿ ਹੇਠੋਂ ਮਿਲ਼ਦੀ ਹੈ, ਬਾਲੂ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5303,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਰੇਤ

ਰੇਤ (ਨਾਂ,ਇ) ਪੱਥਰਾਂ ਦੀ ਰਗੜ ਤੋਂ ਬਣੀ ਜਾਂ ਭੋਂਏਂ ਦੀ ਤਹਿ ਹੇਠੋਂ ਮਿਲਦੀ ਦਾਣੇਦਾਰ ਮਿੱਟੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5306,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ