ਲਾਗ–ਇਨ/ਨਵਾਂ ਖਾਤਾ |
+
-
 
ਲਾਗੂ

ਲਾਗੂ* (ਗੁ.। ਦੇਖੋ , ਲਾਗਿ। ਹਿੰਦੀ ਲਾਗੂ- ਵੈਰ) ਵੈਰੀ। ਯਥਾ-‘ਤੂੰ ਵਿਸਰਹਿ ਤਾਂ ਸਭੁ ਕੋ ਲਾਗੂ’।

----------

* ਲਾਗ , ਸੰਸਕ੍ਰਿਤ -ਲਾਗੑ- ਤੋਂ ਹੀ ਬਣਦਾ ਹੈ। ਲਗੑ=ਛੁਹ ਵਿਚ ਆਉਣਾ। ਤੋਂ -ਟਾਕਰੇ ਵਿਚ ਆਉਣਾ- ਅਰਥ ਬਣ ਜਾਂਦੇ ਹਨ। ਇਸ ਤੋਂ ਹਿੰਦੀ ਤੇ ਪੰਜਾਬੀ ਵਿਚ ਲਾਗ=ਵੈਰ ਦੇ ਅਰਥਾਂ ਵਿਚ ਵਰਤੀਂਦਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2689,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਲਾਗੇ

ਲਾਗੇ [ਕਿਵਿ] ਨੇੜੇ, ਕੋਲ਼, ਨਜ਼ਦੀਕ, ਕਰੀਬ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2714,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਲਾਗੂ

ਲਾਗੂ [ਵਿਸ਼ੇ] ਅਮਲ ਵਿੱਚ ਆਉਣ ਵਾਲ਼ਾ; ਵੈਰੀ , ਦੁਸ਼ਮਣ; ਚਾਹੁਣ ਵਾਲ਼ਾ , ਚਾਹਵਾਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2718,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਲਾਗ

ਲਾਗ 1 [ਨਾਂਇ] ਛੋਹ ਨਾਲ਼ ਅੱਗੇ ਵਧਿਆ ਜ਼ਖ਼ਮ 2 [ਨਾਂਪੁ] ਵਿਆਹ ਆਦਿ ਮੌਕਿਆਂ ਤੇ ਲਾਗੀ ਨੂੰ ਦਿੱਤੀ ਜਾਣ ਵਾਲ਼ੀ ਬਖ਼ਸ਼ਿਸ਼

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2778,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਲਾਗ

ਲਾਗ (ਨਾਂ,ਇ,ਪੁ) 1 ਜ਼ਿਮੀਦਾਰ (ਜਜਮਾਨ) ਦੇ ਘਰ ਪਰਿਵਾਰ ਵਿੱਚ ਹੋਣ ਵਾਲੇ ਖੁਸ਼ੀ ਗ਼ਮੀ ਦੇ ਕਾਜ ਸਮੇਂ ਮਹਿਰੇ ਲਾਗੀ ਦੁਆਰਾ ਕੀਤੇ ਕੰਮ ਦਾ ਮਿਲਣ ਵਾਲਾ ਇਵਜ਼ਾਨਾ 2 ਕੱਛਾਂ, ਪੱਟਾਂ ਅਤੇ ਖੁੱਚਾਂ ਵਿੱਚ ਆਪਸੀ ਮਾਸ ਦੀ ਰਗੜ ਦੁਆਰਾ ਪੈਦਾ ਹੋਈ ਖਾਰਸ਼ 3 ਵੈਰ; ਦੁਸ਼ਮਣੀ; ਲਾਗਤਬਾਜ਼ੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2783,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ