ਲਾਗ–ਇਨ/ਨਵਾਂ ਖਾਤਾ |
+
-
 
ਲੋਕ-ਗੀਤ

ਲੋਕ-ਗੀਤ [ਨਾਂਪੁ] ਪੁਰਾਤਨ ਸਮੇਂ ਤੋਂ ਜਨ-ਸਧਾਰਨ ਵਿੱਚ ਪ੍ਰਚਲਿਤ ਗੀਤ ਜਿਸ ਵਿੱਚ ਬੋਲੀਆਂ/ਘੋੜੀਆਂ/ਸੁਹਾਗ ਆਦਿ ਸ਼ਾਮਲ ਹਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1857,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਲੋਕ-ਗੀਤ

ਲੋਕ-ਗੀਤ (ਨਾਂ,ਪੁ) ਕਿਸੇ ਵੀ ਆਂਚਲਿਕ ਖਿੱਤੇ ਦੇ ਪੀੜ੍ਹੀ ਦਰ ਪੀੜ੍ਹੀ ਚੇਤਨ ਅਵਚੇਤਨ ਜ਼ਜ਼ਬਿਆਂ, ਵਲਵਲਿਆਂ, ਉਮੰਗਾਂ, ਸੱਧਰਾਂ, ਦੁੱਖਾਂ, ਸੁੱਖਾਂ ਦਾ ਸਹਿਜ ਪ੍ਰਗਟਾਅ ਅਤੇ ਪਰੰਪਰਾਗਤ ਰੂਪ ਵਿੱਚ ਸਮੂਹ ਪ੍ਰਵਾਨਿਤ ਮੌਖਿਕ ਲੋਕ-ਕਾਵਿ ਰੂਪ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1861,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ