ਲੋੜ ਅਨੁਸਾਰ ਪੂਰਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Adequate _ ਲੋੜ ਅਨੁਸਾਰ ਪੂਰਾ : ਸੋਨੀਆ ਭਾਟੀਆ ਬਨਾਮ ਮੱਧ ਪ੍ਰਦੇਸ਼ ਰਾਜ ( ਏ.ਆਈ.ਆਰ. 1981 ਐਸ. ਸੀ 1274 ) ਵਿਚ ਐਡੀਕੁਏਟ ਅਤੇ ਸਫ਼ੀਸ਼ੈਂਟ ਵਿਚਲੇ ਫ਼ਰਕ ਨੂੰ ਸਪਸ਼ਟ ਕੀਤਾ ਗਿਆ ਹੈ । ਲੋੜ ਅਨੁਸਾਰ ਪੂਰਾ ਦਾ ਮਤਲਬ ਹੈ ਪੂਰੇ ਤੌਰ ਤੇ ਲੋੜਾਂ ਦੇ ਬਰਾਬਰ । ਕੋਈ ਚੀਜ਼ ਲੋੜ ਅਨੁਸਾਰ ਪੂਰੀ ਨਹੀਂ ਕਹੀ ਜਾ ਸਕਦੀ ਜੇ ਲੋੜੀ ਗਈ ਚੀਜ਼ ਦੇ ਬਰਾਬਰ ਨ ਹੋਵੇ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 326, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.