ਲੰਬਾਈ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Length ( ਲੈਨਗਥ ) ਲੰਬਾਈ : ਪੈਮਾਇਸ਼ ਦੀ ਮੂਲ ਇਕਾਈ । ਬਰਤਾਨੀਆਂ ਵਿਚ ਲੰਬੇ ਸਮੇਂ ਤੋਂ ਸਥਾਪਿਤ ਸ਼ਾਹੀ ਮਿਆਰੀ ਇੰਚ , ਫੁੱਟ , ਗਜ਼ , ਮੀਲ ਸਨ ਜੋ ਹੁਣ ਮੀਟਰਿਕ ਪ੍ਰਣਾਲੀ ( ਮਿਲੀ-ਮੀਟਰ , ਸੈਂਟੀਮੀਟਰ , ਮੀਟਰ , ਕਿਲੋਮੀਟਰ ) ਵਿਚ ਬਦਲ ਦਿੱਤੇ ਗਏ ਹਨ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.