ਲਾਗ–ਇਨ/ਨਵਾਂ ਖਾਤਾ |
+
-
 
ਵਾਲੀਆਂ

ਵਾਲੀਆਂ (ਨਾਂ,ਇ,ਬ) ਜ਼ਨਾਨਾਂ ਕੰਨਾਂ ਦੀ ਲੌਲ ਵਿੰਨ੍ਹ ਕੇ ਪਾਏ ਜਾਣ ਵਾਲੇ ਸੋਨੇ ਦੀ ਬਰੀਕ ਤਾਰ ਦੇ ਨਮੂਨੇਦਾਰ ਛੱਲੇ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 879,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ