ਲਾਗ–ਇਨ/ਨਵਾਂ ਖਾਤਾ |
+
-
 
ਵਿਕਾਸ

Development_ਵਿਕਾਸ: ਕਿਸੇ ਮੌਕੇ (ਸਾਈਟ) ਜਾਂ ਖੇਤਰ ਦੀਆਂ ਸੰਭਾਵਨਾਵਾਂ ਨੂੰ ਮੂਰਤੀਮਾਨ ਕਰਨਾ। ਕਿਸੇ ਥਾਂ ਖੂਹ ਪੁਟ ਦੇਣਾ, ਇਮਾਰਤ ਬਣਾ ਦੇਣਾ, ਜਾਂ ਕੋਈ ਖਾਣ ਪੁਟ ਦੇਣਾ। ਇਸ ਦਾ ਭਾਵ ਕਿਸੇ ਜ਼ਮੀਨ ਦੀ ਅਜਿਹੀ ਵਰਤੋਂ ਕਰਨਾ ਹੈ ਜੋ ਵਧ ਤੋਂ ਵਧ ਲਾਹੇਵੰਦ ਸਾਬਤ ਹੋਵੇ। ਸਦਰ-ਉ-ਦੀਨ ਸੁਲੇਮਾਨ ਝਾਵੇਰੀ ਬਨਾਮ ਜੇ ਐਚ. ਪਟਵਰਧਨ (ਏ ਆਈ ਆਰ 1965 ਬੰਬੇ 224) ਅਨੁਸਾਰ ਇਸ ਵਿਚ ਲੋਕ ਪ੍ਰਯੋਜਨ ਅਰਥਾਵਾਂ ਹੁੰਦਾ ਹੈ ਕਿਉਂਕਿ ਇਸ ਦਾ ਮਤਲਬ ਹੀ ਇਮਾਰਤ ਬਣਾ ਕੇ ਜਾਂ ਖਾਣ ਪੁਟ ਕੇ ਜ਼ਮੀਨ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨਾ ਹੁੰਦਾ ਹੈ।

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 883,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/11/2015 12:00:00 AM
ਹਵਾਲੇ/ਟਿੱਪਣੀਆਂ: noreference

ਵਿਕਾਸ

ਵਿਕਾਸ [ਨਾਂਪੁ] ਪਸਾਰ, ਪ੍ਰਸਾਰ , ਫੈਲਾਅ; ਉੱਨਤੀ, ਤਰੱਕੀ, ਪ੍ਰਗਤੀ, ਵਾਧਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1078,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਕਾਸ

Renewal (ਰਿਨਯੂਅਲ) ਵਿਕਾਸ: ਸ਼ਹਿਰੀ ਖੇਤਰ ਅੰਦਰ ਵਿਕਾਸ (development) ਹੋਣਾ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1084,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ