ਵਿਗਿਆਨ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Science ( ਸਾਇਨਸ ) ਵਿਗਿਆਨ : ( i ) ਇਹ ਸ਼ਬਦ ਲੇਟਿਨ ( Latin ) ਭਾਸ਼ਾ ਦੇ ਸ਼ਬਦ ਸਾਇੰਸਿਆ ( scientia ) ਤੋਂ ਲਿਆ ਗਿਆ ਹੈ ਭਾਵ ‘ ਗਿਆਨ’ ਹੈ । ਇਹ ਜਾਣਨ ਦੀ ਦਸ਼ਾ ਜਾਂ ਤੱਤ ਹੈ । ( ii ) ਇਹ ਹਾਸਲ ਗਿਆਨ ਹੈ ਜੋ ਪ੍ਰੇਖਕਾਂ ਦੇ ਵਿਸਥਾਰਪੂਰਵਕ ਨਿਯਮਾਂ ਦੁਆਰਾ ਪਰਿਵਰਤਨਾਂ ਅਤੇ ਦਸ਼ਾਵਾਂ ਦੇ ਤਜਰਬੇ ਅਧੀਨ ਪ੍ਰਾਪਤ ਹੈ । ( iii ) ਇਹ ਅਧਿਐਨ ਦੀ ਸ਼ਾਖਾ ਹੈ ਵਿਸ਼ੇਸ਼ ਕਰਕੇ ਉਹ ਜਿਹੜੀ ਤੱਤ ( facts ) , ਨਿਯਮਾਂ ( principles ) ਅਤੇ ਵਿਧੀਆਂ ( methods ) ਨਾਲ ਸੰਬੰਧਿਤ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1746, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਗਿਆਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਗਿਆਨ [ ਨਾਂਪੁ ] ਤੱਥਾਂ ਆਧਾਰਿਤ ਨਿਯਮਿਤ ਗਿਆਨ , ਸਾਇੰਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1740, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.