ਲਾਗ–ਇਨ/ਨਵਾਂ ਖਾਤਾ |
+
-
 
ਵਿਗਿਆਨਿਕ

ਵਿਗਿਆਨਿਕ [ਵਿਸ਼ੇ] ਵਿਗਿਆਨ ਨਾਲ਼ ਸੰਬੰਧਿਤ, ਸਾਇੰਸੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 689,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਗਿਆਨਿਕ

Scientific (ਸਾਇਨਟਿਫਿਕ) ਵਿਗਿਆਨਿਕ: (i) ਜੋ ਵੀ ਵਿਗਿਆਨ ਨਾਲ ਤੁਅੱਲਕ (per-taining to science) ਰੱਖਦਾ ਹੈ। (ii) ਵਿਧੀਆਂ (methods) ਦਾ ਪ੍ਰਯੋਗ ਜੋ ਤੱਤਾਂ ਦੁਆਰਾ ਸਥਾਪਿਤ ਹਨ ਅਤੇ ਚੰਗੇ ਸਥਾਪਿਤ ਨਿਯਮਾਂ ਨਾਲ ਢੁੱਕਦੇ ਹਨ। (iii) ਗਿਆਨ ਦੀ ਪ੍ਰਯੋਗਤਾ ਜੋ ਵਿਗਿਆਨੀਆਂ ਨੇ ਮੁਹੱਈਆ ਕੀਤੀ ਹੋਈ ਹੈ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 692,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ