ਵੰਝਲੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵੰਝਲੀ ( ਨਾਂ , ਇ ) ਛੇਕਾਂ ’ ਤੇ ਉਂਗਲੀਆਂ ਦੀ ਦਾਬ ਦੁਆਰਾ ਵੱਖ ਵੱਖ ਸੁਰਾਂ ਕੱਢਣ ਲਈ ਬਾਂਸ ਦੀ ਪਤਲੀ ਨਲਕੀ ( ਪੋਰੀ ) ਵਿੱਚ ਕੀਤੇ ਛੇਕ ਅਤੇ ਸਿਰੇ ’ ਤੇ ਜੀਬ੍ਹੀ ਲਾ ਕੇ ਫ਼ੂਕ ਨਾਲ ਵਜਾਇਆ ਜਾਣ ਵਾਲਾ ਅਲਗੋਜ਼ੇ ਜਿਹਾ ਸਾਜ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.