ਵੰਨਗੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵੰਨਗੀ ( ਨਾਂ , ਇ ) ਨਮੂਨਾ; ਕਿਸਮ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2692, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵੰਨਗੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵੰਨਗੀ [ ਨਾਂਇ ] ਕਿਸਮ , ਨਮੂਨਾ , ਪ੍ਰਕਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2684, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵੰਨਗੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵੰਨਗੀ : ਵੇਖੋ ‘ ਤਰਹ ਮਿਸਰਾ’

ਤਰਹ ( ਤਰ੍ਹਾ ) ਮਿਸਰਾ : ਉਰਦੂ ਤੇ ਪੰਜਾਬੀ ਦੇ ਪਰੰਪਰਾਵਾਦੀ ਜਾਂ ਰਵਾਇਤੀ ਕਵੀ ਕਿਸੇ ਸ਼ਿਅਰ ਦਾ ਇਕ ਮਿਸਰਾ ( ਪੰਕਤੀ ) ਨਮੂਨੇ ਵਜੋਂ ਦੇ ਦਿੰਦੇ ਹਨ , ਉਸ ਪੰਕਤੀ ਦੇ ਤੋਲ ( ਬਿਹਾਰ ) , ਕਾਫ਼ੀਆਂ ਅਤੇ ਰਦੀਫ਼ ਨੂੰ ਸਾਮ੍ਹਣੇ ਰੱਖ ਕੇ ਕਿਸੇ ਕਵੀ ਦਰਬਾਰ ਜਾਂ ਮੁਸ਼ਾਇਰੇ ਵਿਚ ਭਾਗ ਲੈਣ ਵਾਲੇ ਸਾਰੇ ਕਵੀ ਆਪਣੀ ਆਪਣੀ ਗ਼ਜ਼ਲ ਜਾਂ ਕਵਿਤਾ ਪੜ੍ਹਦੇ ਹਨ । ਉਸ ਮੂਲ ਮਿਸਰੇ ਨੂੰ ‘ ਤਰਹ ਮਿਸਰਾ’ ਆਖਦੇ ਹਨ । ਪੰਜਬੀ ਵਿਚ ਇਸ ਨੂੰ ਵੰਨਗੀ ਵੀ ਆਖਿਆ ਜਾਂਦਾ ਹੈ , ਜਿਵੇਂ :

                  ( i ) ਜੇ ਇਕ ਤੂੰ ਨਾ ਹੁੰਦਾ ਇਹ ਤਾਰੇ ਨਾ ਹੁੰਦੇ ।

                  ( ii ) ਤਾਰਾ ਸਿੰਘ ਜਰਨੈਲ ਹੇਠ ਹੁਣ ਪੰਥ ਖਾਲਸਾ ਗਜੇਗਾ ।


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 482, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.