ਸਟੇਜੀ ਕਵਿਤਾ ਦੀਆਂ ਪੁਸਤਕਾਂ ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉਪਾਸ਼ਕ , ਬਿਸ਼ਨ ਸਿੰਘ

ਖ਼ੂਨੀ ਦੀਵਾਰ , ਸੇਵਕ ਸਾਹਿਤ ਭਵਨ , ਦਿੱਲੀ , 1955.

ਧਰਤੀ ਦੀ ਅੱਗ , ਸੇਵਕ ਸਾਹਿਤ ਭਵਨ , ਦਿੱਲੀ.

ਮਜੀਠੀ ਚੋਲ਼ਾ , ਹਰਬੰਸ ਸਿੰਘ , ਸੁਖਦੇਵ ਸਿੰਘ , ਲਾਜਪਤ ਰਾਏ ਮਾਰਕੀਟ , ਦਿੱਲੀ , 1956.

ਸਰਦਲ , ਸੇਵਕ ਸਾਹਿਤ ਭਵਨ , ਦਿੱਲੀ , 1962.

ਚੋਭਾਂ , ਹੇਮਕੁੰਟ ਪ੍ਰੈਸ , ਦਿੱਲੀ , ਮਿਤੀ ਹੀਣ.

ਬਸੰਤ ਵਿਹਾਰ , ਸੁਖਦੇਵ ਸਿੰਘ ਡਿਪੂ , ਲਾਜਪਤ ਰਾਏ ਮਾਰਕੀਟ ਦਿੱਲੀ , ਮਿਤੀ ਹੀਣ.

ਅਵਾਰਾ , ਦਰਸ਼ਨ ਸਿੰਘ

ਚੋਟਾਂ , ਸੇਵਕ ਸਾਹਿਤ ਭਵਨ , ਦਿੱਲੀ , ਮਿਤੀ ਹੀਣ.

ਬਾਗੀ , ਲੋਕ ਸਾਹਿਤ ਪ੍ਰਕਾਸ਼ਨ , ਅੰਮ੍ਰਿਤਸਰ , ਮਿਤੀ ਹੀਣ.

ਬਗ਼ਾਵਤ , ਲਾਹੌਰ ਬੁੱਕ ਸ਼ਾਪ ਲੁਧਿਆਣਾ , ਗਿਆਰਵੀਂ ਵਾਰ , 1973

ਅੰਮ੍ਰਿਤਾ ਪ੍ਰੀਤਮ , ( ਸੰਪਾਦਕ ) .

ਚੋਣਵੀ ਪੰਜਾਬੀ ਕਵਿਤਾ , ਸਾਹਿਤ ਅਕਾਦੇਮੀ , ਦਿੱਲੀ , 1957.

ਸਫਰੀ , ਚਰਨ ਸਿੰਘ

ਸਿੱਖੀ ਦੀਆਂ ਵਾਟਾਂ ,

ਚਰਨ ਸਿੰਘ ਸਫਰੀ , ਦਸੂਹਾ ( ਹੁਸ਼ਿਆਰਪੁਰ ) , 1983.

ਲਹੂ ਦੀਆਂ ਲਾਟਾਂ ,

ਨਿਊ ਬੁੱਕ ਕੰਪਨੀ , ਮਾਈ ਹੀਰਾਂ ਗੇਟ , ਜਲੰਧਰ , 1994.

ਅੰਮ੍ਰਿਤ ਭਿੱਜੇ ਬੋਲ

ਨਿਊ ਬੁੱਕ ਕੰਪਨੀ , ਮਾਈ ਹੀਰਾਂ ਗੇਟ , ਜਲੰਧਰ , 1996.

ਮਾਤਾ ਗੁਰੀ ਦਾ ਲਾਲ ,

ਭਾਈ ਚਤਰ ਸਿੰਘ ਜੀਵਨ ਸਿੰਘ , ਅੰਮ੍ਰਿਤਸਰ , 2005.

ਸਾਥੀ , ਪ੍ਰਕਾਸ਼

ਯਾਦਾਂ ਜਾਗ ਪਈਆਂ , ਸੇਵਕ ਸਾਹਿਤ ਭਵਨ , ਦਿੱਲੀ , 1953.

ਪਿਆਸੇ ਜਾਮ

ਪੰਜਾਬੀ ਰਾਈਟਰਜ਼ , ਕੋਆਪਰੇਟਿਵ , ਨਵੀਂ ਦਿੱਲੀ , 1983.

ਸਦਕੇ ਤੇਰੇ ਹਾਸੇ ਤੋਂ , ਨੈਸ਼ਨਲ ਬੁੱਕ ਸ਼ਾਪ , ਦਿੱਲੀ , 1989.

ਦਰਪਣ ਦਿਲ ਦਾ , ਨੈਸ਼ਨਲ ਬੁੱਕ ਸ਼ਾਪ , ਦਿੱਲੀ , 1990.

ਰੁਲਦੇ ਮੋਤੀ , ਨੈਸ਼ਨਲ ਬੁੱਕ ਸ਼ਾਪ , ਚਾਂਦਨੀ , ਦਿੱਲੀ , 1990.

ਸਾਬਰ , ਤੇਜਾ ਸਿੰਘ

ਰਾਜ ਕਰੇਗਾ ਖ਼ਾਲਸਾ , ਪੰਜਾਬੀ ਬੁੱਕ ਸ਼ਾਪ , ਅੰਮ੍ਰਿਤਸਰ , 1951.

ਤਰਥੱਲ ਮਚਾ ਦੇ , ਸੈਨਾਪਤੀ ਪ੍ਰਕਾਸ਼ਨ , ਨਵੀਂ ਦਿੱਲੀ , 1955.

ਚੌਦਵਾਂ ਰਤਨ , ਨੈਸ਼ਨਲ ਬੁੱਕ ਸ਼ਾਪ ਦਿੱਲੀ , 1955.

ਯਾਦਗਾਰ , ਲਾਹੌਰ ਬੁੱਕ ਸ਼ਾਪ , ਲੁਧਿਆਣਾ , 1956.

ਮੇਰੀ ਪ੍ਰਸਿੱਧ ਕਵਿਤਾ , ਭਾਈ ਮੇਹਰ ਸਿੰਘ , ਅੰਮ੍ਰਿਤਸਰ , 1956.

ਸੁਰਮਈ ਚਿੱਠੀ , ਸੇਵਕ ਸਾਹਿਤ ਭਵਨ , ਦਿੱਲੀ , 1960.

ਪੂਰਬ ਦਾ ਚਾਨਣ , ਕਵੀ ਸਾਹਿਤ ਪ੍ਰਕਾਸ਼ਨ , ਨਵੀਂ ਦਿੱਲੀ , 1969.

ਪੰਥਕ ਲਹਿਰਾਂ , ਗਿਆਨ ਪੁਸਤਕ ਭੰਡਾਰ , ਦਿੱਲੀ , ਮਿਤੀਹੀਣ.

ਮਨਮੰਦਰ , ਭਾਪੇ ਦੀ ਹੱਟੀ , ਅੰਮ੍ਰਿਤਸਰ , ਮਿਤੀ ਹੀਣ.

ਸੂਬਾ ਸਿੰਘ

ਵਿਅੰਗ ਤਰੰਗ , ਰੰਗਸ਼ਾਲਾ ਪ੍ਰਕਾਸ਼ਨ , ਚੰਡੀਗੜ੍ਹ , 1976.

ਹੀਰ , ਲਾਹੌਰ ਬੁੱਕ ਸ਼ਾਪ , ਲੁਧਿਆਣਾ , 1980.

ਸੂਰੀ , ਕੁਲਵੰਤ ਸਿੰਘ ( ਸੰਪਾਦਕ )

ਉਸਤਾਦ ਦਾਮਨ ਦੀ ਸ਼ਾਇਰੀ

ਲੋਕ ਸਾਹਿਤ ਪ੍ਰਕਾਸ਼ਨ ਅ੍ਰੰਮਿਤਸਰ , 2004.

ਚਾਤਰ , ਹਰਸਾ ਸਿੰਘ

ਚਾਤਰ ਦੀਆਂ ਵਾਰਾਂ , ਫ਼ਕੀਰ ਸਿੰਘ ਐਂਡ ਸੰਨਜ਼ , ਅੰਮ੍ਰਿਤਸਰ.

ਕੋਮਲ , ਕਿਰਪਾਲ ਸਿੰਘ ( ਸੰਪਾਦਕ )

ਮੰਚ ਸੁਰਾਂ , ਪੰਜਾਬੀ ਯੂਨੀਵਰਸਿਟੀ , ਪਟਿਆਲਾ , 1990.

ਜੈਤੋਈ , ਦੀਪਕ

ਦੀਪਕ ਦੀ ਲੋਅ , ਲਾਹੌਰ ਬੁਕ ਸ਼ਾਪ , ਲੁਧਿਆਣਾ , 1990.

ਚੋਣਵੀਆਂ ਗ਼ਜ਼ਲਾਂ , ਭਾਸ਼ਾ ਵਿਭਾਗ , ਪਟਿਆਲਾ , 1995.

ਗ਼ਜ਼ਲ ਦੀ ਅਦਾ , ਲਾਹੌਰ ਬੁਕ ਸ਼ਾਪ , ਲੁਧਿਆਣਾ , 1996.

ਤਕਲੀਫ ਤਾਂ ਜਰ ਪਹਿਲਾਂ , ਨਿਊ ਬੁਕ ਕੰਪਨੀ , ਜਲੰਧਰ , 2004.

ਗ਼ਜ਼ਲ ਦੀ ਖ਼ੁਸ਼ਬੋ , ਰਵੀ ਸਾਹਿਤ ਪ੍ਰਕਾਸ਼ਨ , ਅੰਮ੍ਰਿਤਸਰ ਮਿਤੀ ਹੀਣ.

ਤੁਲਸੀ , ਇੰਦਰਜੀਤ ਸਿੰਘ

ਸੁਰ ਸਿੰਗਾਰ .

ਪਰਮ ਪੁਰਖ , ਪੰਜਾਬ ਯੂਨੀਵਰਸਿਟੀ , ਚੰਡੀਗੜ੍ਹ , 1970.

ਤਾਰਾ , ਤਾਰਾ ਸਿੰਘ

ਆਕਾਸ਼ ਉਡਾਰੀ , ਸਿੱਖ ਪਬਲਿਸਿੰਗ ਹਾਊਸ , ਦਿੱਲੀ , 1956.

ਤੀਰ , ਵਿਧਾਤਾ ਸਿੰਘ

ਕਾਲ ਕੂਕਾਂ , ਲੋਕ ਸਾਹਿਤ ਪਬਲੀਕੇਸ਼ਨ , ਅੰਮ੍ਰਿਤਸਰ , 1958.

ਅਣਿਆਲੇ ਤੀਰ , ਖ਼ਾਲਸਾ ਬ੍ਰਦਰਜ਼ , ਮਾਈ ਸੇਵਾਂ , ਅੰਮ੍ਰਿਤਸਰ , 1977.

ਗੂੰਗੇ ਗੀਤ , ਪੰਜਾਬੀ ਏਜੰਸੀ , ਅੰਮ੍ਰਿਤਸਰ , ਮਿਤੀ ਹੀਣ.

ਸਿੱਖੀ ਦਾ ਚਾਨਣ , ਮਾਨ ਸਿੰਘ ਨਿਰੰਕਾਰੀ , ਅੰਮ੍ਰਿਤਸਰ , ਮਿਤੀ ਹੀਣ.

ਦਰਦ , ਹੀਰਾ ਸਿੰਘ

ਦਰਦ ਸੁਨੇਹੇ , ਹਿੰਦੀ ਪ੍ਰੈੱਸ , ਲਾਹੌਰ , 1922.

ਦੁਖੀ , ਮੁਨਸ਼ਾ ਸਿੰਘ

ਤ੍ਰੈਗੁਣ , ਜੀਵਨ ਪ੍ਰਿਟਰਜ਼ , ਬੰਬਈ , 1951.

ਧਿਆਨਪੁਰੀ , ਭੂਸ਼ਨ

ਇਕ ਮਸੀਹਾ ਹੋਰ , 1970.

ਜਾਂਦੀ ਵਾਰ ਦਾ ਸੱਚ , ਨੀਲਾਂਬਰ ਪਬਲੀਕੇਸ਼ਨ , ਚੰਡੀਗੜ੍ਹ , 1986.

ਨੂਰਪੁਰੀ , ਨੰਦ ਲਾਲ

ਨੰਦ ਲਾਲ ਨੂਰਪੁਰੀ ਕਾਵਿ ਸੰਗ੍ਰਹਿ , ( ਸੰਪਾਦਕ ਪ੍ਰੋ.ਮੋਹਨ ਸਿੰਘ )

ਪੰਜਾਬੀ ਯੂਨੀਵਰਸਿਟੀ , ਪਟਿਆਲਾ , 1969

ਪੰਜਾਬ ਬੋਲਿਆ , ਦੀਪਕ ਪਬਲਿਸ਼ਰਜ਼ , ਜਲੰਧਰ , 1971.

ਨੂਰਪੁਰੀ ਦੇ ਗੀਤ , ਦੀਪਕ ਪਬਲਿਸ਼ਰਜ਼ , ਜਲੰਧਰ , 1976.

ਸੁਗਾਤ , ਦੀਪਕ ਪਬਲਿਸ਼ਰਜ਼ , ਜਲੰਧਰ , 1977.

ਪਾਤਰ , ਸੁਰਜੀਤ

ਹਵਾ ਵਿਚ ਲਿਖ਼ੇ ਹਰਫ਼ , ਸ਼ਬਦ ਲੋਕ ਪ੍ਰਕਾਸ਼ਨ , ਲੁਧਿਆਣਾ , 1979.

ਬਿਰਖ਼ ਅਰਜ਼ ਕਰੇ , ਲੋਕ ਸਾਹਿਤ ਪ੍ਰਕਾਸ਼ਨ , ਅੰਮ੍ਰਿਤਸਰ , 1996.

ਹਨੇਰੇ ' ਸੁਲਗਦੀ ਵਰਣਮਾਲਾ ,

ਲੋਕਗੀਤ ਪ੍ਰਕਾਸ਼ਨ , ਚੰਡੀਗੜ੍ਹ , 2003.

ਲਫ਼ਜ਼ਾਂ ਦੀ ਦਰਗਾਹ , ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ , 2003.

ਪਤਝੜ ਦੀ ਪਾਜ਼ੇਬ , ਲੋਕਗੀਤ ਪ੍ਰਕਾਸ਼ਨ , ਚੰਡੀਗੜ੍ਹ , 2005.

ਬਟਾਲਵੀ , ਸ਼ਿਵ ਕੁਮਾਰ

ਦਰਦ ਮੰਦਾਂ ਦੀਆਂ ਆਹੀਂ , ਲਾਹੌਰ ਬੁਕ ਸ਼ਾਪ , ਲੁਧਿਆਣਾ , 1964.

ਮੈਂ ਤੇ ਮੈਂ , ਨਵਯੁਗ ਪਬਲਿਸ਼ਰਜ਼ , ਦਿੱਲੀ , 1970.

ਲਾਜਵੰਤੀ , ਲਾਹੌਰ ਬੁਕ ਸ਼ਾਪ , ਲੁਧਿਆਣਾ , ਦੂਜੀ ਵਾਰ 1973.

ਆਟੇ ਦੀਆਂ ਚਿੜੀਆਂ , ਲਾਹੌਰ ਬੁਕ ਸ਼ਾਪ , ਲੁਧਿਆਣਾ , 1973.

ਪੀੜ੍ਹਾਂ ਦਾ ਪਰਾਗਾ , ਲਾਹੌਰ ਬੁਕਸ਼ਾਪ , ਲੁਧਿਆਣਾ , 1977.

ਲੂਣਾਂ , ਲਾਹੌਰ ਬੁਕ ਸ਼ਾਪ , ਲੁਧਿਆਣਾ.

ਬਿਰਹਾ ਤੂੰ ਸੁਲਤਾਨ , ਲਾਹੌਰ ਬੁਕ ਸ਼ਾਪ , ਲੁਧਿਆਣਾ.

ਆਰਤੀ , ਲਾਹੌਰ ਬੁਕ ਸ਼ਪ , ਲੁਧਿਆਣਾ , 1980.

ਅਲਵਿਦਾ , ਗੁਰੂ ਨਾਨਕ ਦੇਵ ਯੂਨੀਵਰਸਿਟੀ , ਅੰਮ੍ਰਿਤਸਰ.

ਬਲੱਗਣ , ਕਰਤਾਰ ਸਿੰਘ

ਆਰਤੀ , ਕਸ਼ਮੀਰ ਪਬਲੀਕੇਸ਼ਨਜ਼ , ਅੰਮ੍ਰਿਤਸਰ , 1963.

ਬਲੱਗਣ ਦੀ ਚੋਣਵੀਂ ਕਵਿਤਾ

ਬੀਰ , ਚਤਰ ਸਿੰਘ

ਝਾਂਜਰ ਛਣਕ ਪਈ , ਸੀਤਲ ਸਾਹਿਤ ਭਵਨ , ਅੰਮ੍ਰਿਤਸਰ , 1954.

ਡੁੱਬਦੇ ਪੱਥਰ ਤਾਰੇ , ਜਗਦੀਸ਼ ਪ੍ਰਕਾਸ਼ਨ , ਨਵੀਂ ਦਿੱਲੀ.

ਮੈਂ ਵੀ ਹਾਜ਼ਰ ਹਾਂ , ਜਗਦੀਸ਼ ਪ੍ਰਕਾਸ਼ਨ , ਨਵੀਂ ਦਿੱਲੀ.

ਬੀਰ , ਰਘਬੀਰ ਸਿੰਘ

ਰਮਜਾਂ , ਹਰੀ਼ਸ਼ ਮੁਕਰਜੀ ਰੋਡ , ਕਾਲੀ ਘਾਟ , ਕਲਕੱਤਾ

ਭਾਈਆ ਈਸ਼ਰ ਸਿੰਘ

ਨਵਾਂ ਭਾਈਆ , ਪੰਜਾਬੀ ਪੁਸਤਕ ਭੰਡਾਰ , ਦਿੱਲੀ , ਤੀਜੀ ਵਾਰ , 1972.

ਭਾਈਆ ਤਿਲਕ ਗਿਆ , ਪੰਜਾਬੀ ਸਾਹਿਤ ਭੰਡਾਰ , ਦਿੱਲੀ.

ਭਾਈਆ , ਪੰਜਾਬੀ ਸਾਹਿਤ ਭੰਡਾਰ , ਦਿੱਲੀ , 1973.

ਹਸਮੁਖ ਭਾਈਆ , ਪੰਜਾਬੀ ਸਾਹਿਤ ਭੰਡਾਰ , ਦਿੱਲੀ , 1973.

ਦੇਸ਼ ਭਗਤ ਭਾਈਆ , ਸੁਰਜੀਤ ਬੁਕ ਡਿਪੋ , ਦਿੱਲੀ , 1981.

ਰੰਗੀਲਾ ਭਾਈਆ , ਨੈਸ਼ਨਲ ਬੁਕ ਸ਼ਾਪ , ਚਾਂਦਨੀ ਚੌਂਕ , ਨਵੀਂ ਦਿੱਲੀ.

ਗੁਰਮੁਖ ਭਾਈਆ , ਨੈਸ਼ਨਲ ਬੁਕ ਸ਼ਾਪ , ਚਾਂਦਨੀ ਚੌਂਕ , ਨਵੀਂ ਦਿੱਲੀ.

ਭਿਖਾਰੀ ਸੌਦਾਗਰ ਸਿੰਘ

ਪ੍ਰੇਮ ਲਹਿਰਾਂ , ਕਵੀ ਕੁਟੀਆ , ਕਲਕੱਤਾ , ਪਹਿਲੀ ਵਾਰ-1930

ਮਿਗਲਾਨੀ , ਦਿਆਲ ਚੰਦ

ਤਿਲ ਫੁੱਲ , ਚੰਦ੍ਰ ਲੋਕ ਪ੍ਰਕਾਸ਼ਨ , ਰੋਹਤਕ.

ਮੁਸਾਫਰ , ਗੁਰਮੁਖ ਸਿੰਘ

ਜੀਵਨ ਪੰਧ , ਸਿੱਖ ਪਬਲਿਸ਼ੰਗ ਹਾਊਸ , ਲਾਹੌਰ , ਦੂਜੀ ਵਾਰ , 1946.

ਕਾਵਿ ਸੁਨੇਹੇ , ਸਿੰਘ ਪਬਲਿਸ਼ਰਜ਼ , ਹਾਊਸ ਅੰਮ੍ਰਿਤਸਰ , 1957.

ਸਹਿਜ ਸੇਤੀ , ਨਵਯੁਗ ਪਬਲਿਸ਼ਰਜ਼ , ਚਾਂਦਨੀ ਚੌਂਕ , ਦਿੱਲੀ , 1964.

ਦੂਰ ਨੇੜੇ , ਨਵਯੁਗ ਪਬਲਿਸ਼ਰਜ਼ , ਚਾਂਦਨੀ ਚੌਂਕ , ਦਿੱਲੀ 1981.

ਮਾਨ , ਗੁਰਦੇਵ ਸਿੰਘ

ਮੈਂ ਅੰਗਰੇਜ਼ੀ ਬੋਤਲ , ਚੌਧਰੀ ਜੀਵਨ ਸਿੰਘ ਐਂਡ ਕੰਪਨੀ , ਅੰਮ੍ਰਿਤਸਰ ,

ਪੀਂਘਾਂ , ਭਾਈ ਜਵਾਹਰ ਸਿੰਘ ਕਿਰਪਾਲ ਸਿੰਘ ਐਂਡ ਕੰਪਨੀ , ਅੰਮ੍ਰਿਤਸਰ , ਦੂਜੀ ਵਾਰ , 1970.

ਗੁਰ ਤੇਗ ਬਹਾਦਰ ਬੋਲਿਆ , ਲਾਹੌਰ ਬੁਕ ਸ਼ਾਪ , 1975.

ਮੇਲੇ ਤੇ ਤਿਉਹਾਰਾਂ ਦੇ ਗੀਤ , ਭਾਸ਼ਾ ਵਿਭਾਗ ਪੰਜਾਬ , ਪਟਿਆਲਾ , 1981.

ਮਹਿਫਲ ਮਿੱਤਰਾਂ ਦੀ , ਲਿਟਰੇਚਰ ਹਾਊਸ , ਅੰਮ੍ਰਿਤਸਰ , 1998.

ਸੂਲ ਸੁਰਾਹੀ , ਲਿਟਰੇਚਰ ਹਾਊਸ , ਅੰਮ੍ਰਿਤਸਰ , 1998.

ਸੋਧਣ ਧਰਤ ਲੋਕਾਈ , ਲਿਟਰੇਚਰ ਹਾਊਸ , ਅੰਮ੍ਰਿਤਸਰ , 1999.

ਹੀਰ ਰਾਂਝਾ , ਵਾਰਿਸ ਸ਼ਾਹ , ਫਾਊਂਡੇਸ਼ਨ , ਅੰਮ੍ਰਿਤਸਰ , 2003.

ਯੁਮਨ , ਬਰਕਤ ਰਾਮ

ਬਰਕਤ ਰਾਮ ਯੁਮਨ : ਜੀਵਨ ਤੇ ਰਚਨਾ ( ਸੰਪਾਦਕ ਸਤਿੰਦਰ ਸਿੰਘ )

ਗੁਰੂ ਨਾਨਕ ਦੇਵ ਯੂਨੀ.ਅੰਮ੍ਰਿਤਸਰ.

ਰਾਏ , ਜਸਵੰਤ ਰਾਏ

ਅੱਖੀਆਂ ਬੋਲ ਪਈਆਂ , ਦੀਪਕ ਪਬਲਿਸ਼ਰਜ਼ , ਜਲੰਧਰ.

ਵੰਤਾ , ਜਸਵੰਤ ਸਿੰਘ

ਪਤਝੜ ਦੇ ਫੁੱਲ , ਰਾਮ ਦਾਸ ਐਂਡ ਸੰਜ਼ , ਪਟਿਆਲਾ , 1957.

ਕੌਂਕਣ ਬੇਰ , ਜਸਵੰਤ ਸਿੰਘ ਵੰਤਾ , ਪਟਿਆਲਾ , 1971.

ਵਗ ਵਗ ਸਵਾਂ ਦਿਆ ਪਾਣੀਆਂ , ਪਟਿਆਲਾ , 1976.

ਸ਼ਹੀਦ , ਚਰਨ ਸਿੰਘ

ਬਾਦਸ਼ਾਹੀਆਂ , ਲਾਲਾ ਦੇਵੀ ਦਾਸ ਜਾਨਕੀ ਦਾਸ , ਅੰਮ੍ਰਿਤਸਰ , 2005.

ਬੇਪਰਵਾਹੀਆਂ , ਮਿਹਰ ਸਿੰਘ , ਸੁਰਿੰਦਰ ਸਿੰਘ , ਪੁਸਤਕਾਂ ਵਾਲੇ ,

ਬਾਜ਼ਾਰ ਮਾਈ ਸੇਵਾਂ , ਅੰਮ੍ਰਿਤਸਰ , ਮਿਤੀ ਹੀਣ.

ਸ਼ਰਫ਼ , ਬਾਬੂ ਫਿਰੋਜ਼ਦੀਨ

ਸ਼ਰਫ਼ ਰਚਨਾਵਲੀ , ਭਾਸ਼ਾ ਵਿਭਾਗ ਪੰਜਾਬ.

ਸੁਨਹਿਰੀ ਕਲੀਆਂ , ਭਾਈ ਗੁਰਦਿਆਲ ਸਿੰਘ ਐਂਡ ਕੰਪਨੀ ,

ਅੰਬਾਲਾ , ਮਿਤੀ ਹੀਣ.

ਨੂਰੀ ਦਰਸ਼ਨ , ਭਾਈ ਜਵਾਹਰ ਸਿੰਘ ਕਿਰਪਾਲ ਸਿੰਘ ਐਂਡ ਕੰਪਨੀ , ਅੰਮ੍ਰਿਤਸਰ.

ਸਟੇਜੀ ਕਵਿਤਾ ਦੀ ਸਹਾਇਕ ਪੁਸਤਕ ਸੂਚੀ

ਅਤਰ ਸਿੰਘ ਤੇ ਜਗਤਾਰ ( ਸੰਪਾ )

ਦੁੱਖ ਦਰਿਆਓਂ ਪਾਰ ਦੇ

ਅਜਮੇਰ ਸਿੰਘ

ਪੰਜਾਬੀ ਸਾਹਿਤ ਦਾ ਆਲੋਚਨਾਤਮਕ ਅਧਿਐਨ

( 1801ਈ. ਤੋਂ 1850ਈ. ਤਕ ) , ਭਾਸ਼ਾ ਵਿਭਾਗ , ਪਟਿਆਲਾ , 1983

ਅਸ਼ੋਕ , ਸ਼ਮਸ਼ੇਰ ਸਿੰਘ ,

ਧਰਮ , ਸਾਹਿਤ ਤੇ ਇਤਿਹਾਸ

ਮਾਡਰਨ ਪਬਲੀਕੇਸ਼ਨ , ਲਾਹੌਰ , ਜੂਨ , 1944

ਆਈ.ਸੇਰੇਬਰੀਆਕੋਵ

ਪੰਜਾਬੀ ਸਾਹਿਤ ( ਸੰਖੇਪ ਰੂਪ ਰੇਖਾ )

ਨਿਊ ਏਜ਼ ਬੁੱਕ ਸੈਂਟਰ , ਚੀਲ ਮੰਡੀ , ਅੰਮ੍ਰਿਤਸਰ , 1977

ਸਿੱਧੂ , ਗੁਰਦੇਵ ਸਿੰਘ

ਸਿੰਘ ਗਰਜਣਾ

ਪਬਲੀਕੇਸ਼ਨ ਬਿਊਰੋ , ਪੰਜਾਬੀ ਯੂਨੀਵਰਸਿਟੀ , ਪਟਿਆਲਾ , 1992.

ਸਿੰਗਲ ਧਰਮਪਾਲ

ਪੰਜਾਬੀ ਕਵਿਤਾ ਦਾ ਵਿਕਾਸ਼

ਲਾਹੌਰ ਬੁਕ ਸ਼ਾਪ , ਲੁਧਿਆਣਾ , 1970.

ਸੀਤਲ , ਜੀਤ ਸਿੰਘ , ਡਾ. ਮੇਵਾ ਸਿੰਘ ਸਿੱਧੂ

ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ

ਪੈਪਸੂ ਬੁੱਕ ਡਿਪੋ , ਪਟਿਆਲਾ , 1990.

ਸੇਖੋਂ , ਸੰਤ ਸਿੰਘ

ਪੰਜਾਬੀ ਸਾਹਿਤ ਦਾ ਇਤਿਹਾਸ , ( 1701 ਈ. ਤੋਂ 1850ਈ. ਤਕ )

ਲਾਹੌਰ ਬੁੱਕ ਸ਼ਾਪ , ਘੰਟਾ ਘਰ , ਲੁਧਿਆਣਾ , 1974.

ਕਰਮਜੀਤ ਸਿੰਘ

ਆਧੁਨਿਕ ਪੰਜਾਬੀ ਕਾਵਿ - ਧਰਾਵਾਂ ਦੇ ਵਿਚਾਰਧਰਾਈ ਆਧਾਰ

ਗੁਰੂ ਨਾਨਕ ਦੇਵ ਯੂਨੀ.ਅੰਮ੍ਰਿਤਸਰ , 1982.

ਕਸੇਲ , ਕਿਰਪਾਲ ਸਿੰਘ , ਪਰਮਿੰਦਰ ਸਿੰਘ , ਗੋਬਿੰਦ ਸਿੰਘ ਲਾਂਬਾ

ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ

ਲਾਹੌਰ ਬੁੱਕ ਸ਼ਾਪ , ਘੰਟਾ ਘਰ , ਲੁਧਿਆਣਾ , 2000.

ਕਸੇਲ , ਕਿਰਪਾਲ ਸਿੰਘ

ਪੰਜਾਬੀ ਸਾਹਿਤ ਦਾ ਇਤਿਹਾਸ ਭਾਗ -2

ਭਾਸ਼ਾ ਵਿਭਾਗ , ਪੰਜਾਬ , ਪਟਿਆਲਾ , 1972.

ਕਾਂਗ , ਕੁਲਬੀਰ ਸਿੰਘ

ਅੰਮ੍ਰਿਤਸਰ ਦੇ ਲੋਕ ( ਸਟੇਜੀ ) ਕਵੀ

ਭਾਸ਼ਾ ਵਿਭਾਗ , ਪੰਜਾਬ , 1976

ਕਾਨ੍ਹ ਸਿੰਘ , ਨਾਭਾ

ਗੁਰੁਛੰਦ ਦਿਵਾਕਰ

ਭਾਸ਼ਾ ਵਿਭਾਗ , ਪੰਜਾਬ , ਪਟਿਆਲਾ , 1970.

ਕੇਸਰ , ਕੇਸਰ ਸਿੰਘ ( ਸੰਪਾ )

ਗਦਰ ਲਹਿਰ ਦੀ ਕਵਿਤਾ , ( ਸੰਗ੍ਰਹਿਕਾਰ-ਕੇਸਰ ਸਿੰਘ )

ਪਬਲੀਕੇਸ਼ਨ ਬਿਊਰੋ , ਪੰਜਾਬੀ ਯੂਨੀਵਰਸਿਟੀ , ਪਟਿਆਲਾ , 1995.

ਕੋਹਲੀ , ਸੁਰਿੰਦਰ ਸਿੰਘ ( ਸੰਪਾ )

ਪੰਜਾਬੀ ਸਾਹਿਤ ਦਾ ਇਤਿਹਾਸ ਭਾਗ -1

ਲਾਹੌਰ ਬੁੱਕ ਸ਼ਾਪ , ਘੰਟਾ ਘਰ , ਲੁਧਿਆਣਾ , 1994.

ਪੰਜਾਬੀ ਸਾਹਿਤ ਦਾ ਇਤਿਹਾਸ ਭਾਗ -2 , ( 1701 ਈ. ਤੋਂ 1850 ਈ. ਤਕ ) , ਲਾਹੌਰ ਬੁੱਕ ਸ਼ਾਪ , ਘੰਟਾ ਘਰ ਲੁਧਿਆਣਾ , 1955.

ਗੁਰਚਰਨ ਸਿੰਘ

ਬੱਬਰ ਕਾਵਿ ਸੰਗ੍ਰਹਿ

ਪਬਲੀਕੇਸ਼ਨ ਬਿਊਰੋ , ਪੰਜਾਬੀ ਯੂਨੀਵਰਸਿਟੀ , ਪਟਿਆਲਾ , 1988.

ਗੁਰਮੁਖ ਸਿੰਘ

ਹਰਸਾ ਸਿੰਘ ਚਾਤਰ ,

ਪੰਜਾਬੀ ਦੁਨੀਆਂ , ਭਾਸ਼ਾ ਵਿਭਾਗ , ਪੰਜਾਬ

ਘੁੰਮਣ , ਬਿਕਰਮ ਸਿੰਘ ਅਤੇ ਹਰਿਭਜਨ ਸਿੰਘ ਭਾਟੀਆ

ਪੰਜਾਬੀ ਸਾਹਿਤ ਦੀ ਇਤਿਹਾਸਕਾਰੀ , ਜਿਲਦ ਪਹਿਲੀ

ਗੁਰੂ ਨਾਨਕ ਦੇਵ ਯੂਨੀ.ਅੰਮ੍ਰਿਤਸਰ , 1991.

ਪੰਜਾਬੀ ਸਾਹਿਤ ਦੀ ਇਤਿਹਾਸਕਾਰੀ , ਜਿਲਦ ਦੂਜੀ

ਗੁਰੂ ਨਾਨਕ ਦੇਵ ਯੂਨੀ.ਅੰਮ੍ਰਿਤਸਰ , 2000.

ਜੋਗਿੰਦਰ ਸਿੰਘ ,

ਪਿੰਗਲ ਤੇ ਅਰੂਜ

ਪੰਜਾਬੀ ਸਾਹਿਤ ਅਕਾਡਮੀ , ਲੁਧਿਆਣਾ , 1960

ਜੱਗੀ , ਰਤਨ ਸਿੰਘ

ਪੰਜਾਬੀ ਸਾਹਿਤ ਦਾ ਇਤਿਹਾਸ , ( 1700 . ਤੋਂ 1900 . ਤਕ )

ਪਬਲੀਕੇਸ਼ਨ ਬਿਊਰੋ , ਪੰਜਾਬੀ ਯੂਨੀ. , ਪਟਿਆਲਾ , 1998.

ਤਾਂਘ , ਈਸ਼ਰ ਸਿੰਘ

ਪੰਜਾਬੀ ਸਾਹਿਤ ਦੇ ਇਤਿਹਾਸ ਦਾ ਪੁਨਰ - ਮੁੱਲਾਂਕਣ਼

ਅਮਰ ਗਿਆਨ ਪ੍ਰਕਾਸ਼ਨ , ਪਟਿਆਲਾ , 1998.

ਦਰਦ , ਹੀਰਾ ਸਿੰਘ

ਪੰਜਾਬੀ ਸਾਹਿਤ ਦਾ ਇਤਿਹਾਸ ,

ਸੁੰਦਰ ਬੁੱਕ ਡਿਪੋ , ਜਲੰਧਰ , 1989.

ਦਰਦੀ , ਗੋਪਾਲ ਸਿੰਘ

ਪੰਜਾਬੀ ਸਾਹਿਤ ਦਾ ਇਤਿਹਾਸ ,

ਪੰਜਾਬੀ ਅਕੈਡਮੀ , ਨਵੀਂ ਦਿੱਲੀ , 1950.

ਪਦਮ , ਪਿਆਰਾ ਸਿੰਘ

ਬੀਰ ਰਸ ਤੇ ਸਟੇਜੀ ਕਵੀ

ਭਾਸ਼ਾ ਵਿਭਾਗ , ਪੰਜਾਬ , ਪਟਿਆਲਾ , 1976

ਪ੍ਰੀਤਮ ਸਿੰਘ ( ਸੰਪਾ )

ਪੰਜਾਬੀ ਲੇਖਕ ਕੋਸ਼

ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮਿਟਿਡ , ਚੰਡੀਗੜ੍ਹ ।

ਮਾਨ , ਗੁਰਦੇਵ ਸਿੰਘ

ਚਕ੍ਰ ਚਿਹਨ , ਅਰ ਬਰਨ ਜਾਤ

ਲਿਟਰੇਚਰ ਹਾਊਸ , ਅੰਮ੍ਰਿਤਸਰ , 1998

ਮਾਨ , ਗੁਰਦੇਵ ਸਿੰਘ

ਹਾਸ - ਵਿਅੰਗ ਦਰਬਾਰ

ਲਿਟਰੇਚਰ ਹਾਊਸ , ਅੰਮ੍ਰਿਤਸਰ , 1998

ਮੌਲਾ ਬਖ਼ਸ਼ ਕੁਸ਼ਤਾ

ਪੰਜਾਬ ਦੇ ਹੀਰੇ ( ਸੰਪਾ : ਗੁਰਮੁਖ ਸਿੰਘ ) , ਲੋਕਗੀਤ ਪ੍ਰਕਾਸ਼ਨ , ਸਰਹੰਦ , 1996.


ਲੇਖਕ : ਡਾ. ਰਾਜਿੰਦਰ ਪਾਲ ਸਿੰਘ,
ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2801, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.