ਲਾਗ–ਇਨ/ਨਵਾਂ ਖਾਤਾ |
+
-
 
ਸਥਿਤੀ

ਸਥਿਤੀ [ਨਾਂਇ] ਹਾਲਤ, ਦਸ਼ਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1058,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸਥਿਤੀ

Location (ਲੋਕੇਇਸ਼ਅਨ) ਸਥਿਤੀ: ਵਸਤੂ-ਜਗਤ (phenomena) ਦੇ ਇਕ ਵਿਸ਼ੇਸ਼ ਅੰਸ਼ ਦੀ ਜੁਗਰਾਫ਼ਿਆਈ ਜਗ੍ਹਾ (geographical situation) ਜੋ ਸਪੇਸ (space) ਵਿੱਚ ਇਕ ਬਿੰਦੂ ਜਾਂ ਥਾਂ ਹੁੰਦੀ ਹੈ। ਸਥਿਤੀ (location) ਸਮਾਜਿਕ ਉਤਪਤੀ ਹੈ ਨਾ ਕਿ ਇਹ ਆਪਣੇ-ਆਪ ਵਿੱਚ ਇਸ ਦੀ ਕੋਈ ਹੋਂਦ ਹੈ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1064,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ