ਲਾਗ–ਇਨ/ਨਵਾਂ ਖਾਤਾ |
+
-
 
ਸੌਦਾ

Bargain_ਸੌਦਾ: ਕਿਸੇ ਚੀਜ਼ ਦੀ ਵਿਕਰੀ ਜਾਂ ਵਿਹਾਰ ਵਿਚ ਲੈਣ ਦੇਣ ਦੀਆਂ ਬਾਨ੍ਹਾਂ ਬਾਬਤ ਕਰਾਰ। ਸੌਦੇ ਨੂੰ ਮੁਆਇਦਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਵਿਚ ਬਦਲ ਦਾ ਲੋੜ ਅਨੁਸਾਰ ਪੂਰਾ ਹੋਣਾ ਜ਼ਰੂਰੀ ਨਹੀਂ ਹੈ ਅਤੇ ਸੌਦਾ ਕਰਨ ਵਾਲੀਆਂ ਧਿਰਾਂ ਦੀਆਂ ਲੋੜਾਂ ਆਦਿ ਮੁਤਾਬਕ ਬਦਲ ਵੱਧ ਘਟ ਹੋ ਸਕਦਾ ਹੈ।

       ਬਲੈਕ ਦੀ ਡਿਕਸ਼ਨਰੀ ਅਨੁਸਾਰ ਸੌਦੇ ਦਾ ਲਾਜ਼ਮੀ ਤੌਰ ਤੇ ਮੁਆਇਦਾ ਹੋਣਾ ਜ਼ਰੂਰੀ ਨਹੀਂ ਕਿਉਂਕਿ ਬਦਲ ਨਾਕਾਫ਼ੀ ਹੋ ਸਕਦਾ ਹੈ ਜਾਂ ਵਿਹਾਰ ਆਪਣੇ ਆਪ ਵਿਚ ਗ਼ੈਰ-ਕਾਨੂੰਨੀ ਹੋ ਸਕਦਾ ਹੈ।

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2569,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/10/2015 12:00:00 AM
ਹਵਾਲੇ/ਟਿੱਪਣੀਆਂ: noreference

ਸਦਾ

ਸਦਾ (ਗੁ.। ਸੰਸਕ੍ਰਿਤ) ਨਿੱਤ, ਹਮੇਸ਼ਾਂ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2569,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸਦਾ

ਸਦਾ. ਵ੍ਯ—ਨਿਤ੍ਯ. ਹਮੇਸ਼ਹ. “ਸਦਾ ਸਦਾ ਆਤਮ ਪਰਗਾਸੁ.” (ਆਸਾ ਮ: ੫) ੨ ਅ਼ ੉ਦਾ. ਸੰਗ੍ਯਾ—ਧ੍ਵਨਿ. ਸ਼ਬਦ. ਆਵਾਜ਼। ੩ ਫ਼ਕੀਰ ਦੀ ਦੁਆ. ਆਸ਼ੀਰਵਾਦ। ੪ ਪੁਕਾਰ. ਗੁਹਾਰ. “ਰੈਣ ਦਿਨਸ ਦੁਇ ਸਦੇ ਪਏ.” (ਬਸੰ ਮ: ੪) ਦੇਖੋ, ਸੱਦਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2577,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸੁਦਾ

ਸੁਦਾ. ਦੇਖੋ, ਸਉਦਾ ੪। ੨ ਦੇਖੋ, ਸੁੱਦਾ । ੩ ਸ਼ੁਦਾ. ਸ਼ੁਦਨ ਦਾ ਭੂਤਕਾਲ. ਸ਼ੁਦਹ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2578,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੰਦਾ

ੰਦਾ ਵ੍ਯ—ਦਾ. ਦੀ. ਕਾ. ਕੀ. “ਬਿਰਦ ਸੁਆਮੀ ਸੰਦਾ.” (ਬਿਹਾ ਛੰਤ ਮ: ੫) “ਕਰਮਾ ਸੰਦੜਾ ਖੇਤ.” (ਮਾਝ ਬਾਰਹਮਾਹਾ) “ਮੰਦਰ ਮਿਟੀ ਸੰਦੜੇ.” (ਸੂਹੀ ਮ: ੧ ਕੁਚਜੀ) “ਕੁੰਨੈ ਹੇਠਿ ਜਲਾਈਐ ਬਾਲਣ ਸੰਦੈ ਥਾਇ.” (ਸ. ਫਰੀਦ) ੨ ਸੰ. सान्द्र —ਸਾਂਦ੍ਰ ਸ਼ਬਦ ਦੀ ਥਾਂ ਭੀ ਸੰਦੜਾ ਪਦ ਆਇਆ ਹੈ. ਸਾਂਦ੍ਰ ਦਾ ਅਰਥ ਹੈ ਕੋਮਲ, ਸੰਘਣਾ ਅਤੇ ਜੰਗਲ. “ਖਾਵਣ ਸੰਦੜੈ ਸੂਲ.” (ਵਾਰ ਗਉ ੨ ਮ: ੫) ਔਝੜ ਵਿੱਚ ਕੰਡੇ ਖਾਂਦੇ ਹਨ। ੩ ਦੇਖੋ, ਸਾਂਦ੍ਰ ਅਤੇ ਵਾਊਸੰਦੇ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2579,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੁੱਦਾ

ਸੁੱਦਾ. ਅ਼ ਸੰਗ੍ਯਾ—ਅੰਤੜੀ ਵਿੱਚ ਹੋਈ ਮੈਲ ਦੀ ਗੱਠ. Scybalum.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2581,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸਦਾ

ਸਦਾ [ਕਿਵਿ] ਹਮੇਸ਼ਾ, ਨਿੱਤ, ਲਗਾਤਾਰ, ਨਿਰੰਤਰ, ਹਰ ਵੇਲ਼ੇ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2589,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੁੱਦਾ

ਸੁੱਦਾ (ਨਾਂ,ਪੁ) ਕਬਜ਼ੀ ਕਾਰਨ ਪੇਟ ਦੀਆਂ ਆਂਤੜੀਆਂ ਵਿੱਚ ਕਰੜਾ ਹੋ ਗਿਆ ਮਲ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2597,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੁੱਦਾ

ਸੁੱਦਾ [ਨਾਂਪੁ] ਪਖਾਨੇ ਦਾ ਸੁੱਕਾ ਲੇਂਡਣਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2597,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੌਦਾ

ੌਦਾ. ਦੇਖੋ, ਸਉਦਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2607,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੱਦਾ

ੱਦਾ. ਸੰਗ੍ਯਾ—ਨਿਮੰਤ੍ਰਣ। ੨ ਸੁਨੇਹਾ । ੩ ਪੁਕਾਰ. ਗੁਹਾਰ । ੪ ਸੱਦਣ ਵਾਲਾ. ਬੁਲਾਵਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2614,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸੌਦਾ

ਸੌਦਾ [ਨਾਂਪੁ] ਲੈਣ-ਦੇਣ, ਵਣਜ , ਵਪਾਰ , ਵਪਾਰ ਵਿੱਚ ਕੀਤਾ ਇਕਰਾਰਨਾਮਾ; ਵਪਾਰ ਦੀ ਵਸਤ , ਸਮੱਗਰੀ; ਘਰੇਲੂ ਨਿਕ-ਸੁਕ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2647,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੌਦਾ

ਸੌਦਾ (ਨਾਂ,ਪੁ) 1 ਮੁੱਲ ਦੇ ਕੇ ਖਰੀਦੀਆਂ ਘਰੇਲੂ ਚੀਜਾਂ ਵਸਤਾਂ 2 ਵਿਉਪਾਰ ਵਿੱਚ ਕੀਤਾ ਲੈਣ ਦੇਣ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2651,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੱਦਾ

ਸੱਦਾ [ਨਾਂਪੁ] ਬੁਲਾਵਾ, ਨਿਮੰਤਰਨ, ਨਿਓਂਦਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2669,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੱਦਾ

ਸੱਦਾ (ਨਾਂ,ਪੁ) ਬੁਲਾਵਾ; ਨਿਓਤਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2670,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ