ਲਾਗ–ਇਨ/ਨਵਾਂ ਖਾਤਾ |
+
-
 
ਸੱਭਿਆਚਾਰ

ਸੱਭਿਆਚਾਰ [ਨਾਂਪੁ] ਸੱਭਿਅਕ ਜੀਵਨ-ਜਾਂਚ ਦਾ ਭਾਵ, ਸੰਸਕ੍ਰਿਤੀ, ਇਖ਼ਲਾਕ, ਨੇਕ ਵਰਤਾਰਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2144,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੱਭਿਆਚਾਰ

Culture (ਕਅੱਲਚਅ*) ਸੱਭਿਆਚਾਰ: ਸਮੂਹਿਕ ਮਾਨਸਿਕ ਤੇ ਅਧਿਆਤਮਿਕ ਸਾਖਿਆਤਾਵਾਂ (visible) (ਸੁਹਜਾਤਮਿਕ ਪ੍ਰਤੱਖ ਗਿਆਨ, ਇਤਕਾਦ, ਵਿਚਾਰ, ਚਿੰਨ੍ਹ, ਕਦਰਾਂ-ਕੀਮਤਾਂ, ਆਦਿ), ਵਿਵਹਾਰਿਕ ਰੂਪ ਤੇ ਸਮਾਜਿਕ ਬਣਤਰਾਂ (ਸੰਗਠਨਾਂ ਦੇ ਢੰਗ, ਰੀਤੀ-ਰਿਵਾਜਾਂ, ਗੁੱਟਾਂ, ਅਦਾਰੇ ਆਦਿ) ਅਤੇ ਨਾਲ ਹੀ ਪਦਾਰਥ ਤੇ ਕਲਾਨਾਤਮਿਕ ਸਾਖਿਆਤਾਵਾਂ (ਔਜ਼ਾਰ, ਇਮਾਰਤਾਂ, ਕਲਾ ਦੇ ਕੰਮ, ਆਦਿ) ਜੋ ਲੋਕਾਂ ਦੁਆਰਾ ਰੂਪਵਾਨ ਤੇ ਨਿਰਮਾਣਿਤ ਕੀਤੇ ਹੁੰਦੇ ਹਨ ਜਿਹੜੇ ਕਿ ਸਮਾਜ ਨੂੰ ਵਿਸ਼ੇਸ਼ਤਾਉਂਦੇ ਹਨ। ਇਹ ਸਭ ਮਿਲਕੇ ਇਕ ਸੱਭਿਆਚਾਰ ਬਣਾਉਂਦੇ ਹਨ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2151,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ