ਸੀਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੀਰ ( ਨਾਂ , ਪੁ ) 1 ਭਿਆਲੀ; ਹਿੱਸੇਦਾਰੀ 2 ਖੂਹ ਦੀ ਡੂੰਘ ਵਿਚਲੇ ਮਹਿਲ ਦੇ ਚੁਫ਼ੇਰਿਓਂ ਜਾਂ ਖਾਲ ਆਦਿ ਦੀ ਵੱਟ ਵਿੱਚੋਂ ਸਿੰਮਣ ਵਾਲਾ ਪਾਣੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1381, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੀਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੀਰ [ ਨਾਂਇ ] ਹਿੱਸਾ , ਸਾਂਝ , ਹਿੱਸੇਦਾਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੀਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੀਰ . ਸੰਗ੍ਯਾ— ਸ਼ਰਾਕਤ. ਸਾਂਝ. “ ਸੀਰ ਨਾ ਸੁਸੰਗ ਮੇ.” ( ਗੁਪ੍ਰਸੂ ) ੨ ਸ਼ੀਤਲਤਾ. ਠੰਢ. “ ਸੀਰ ਜਿਮ ਨੀਰ ਮਹਿ ਹੋਤ ਸੁਖਕਾਰ ਹੈ.” ( ਨਾਪ੍ਰ ) ੩ ਵਿ— ਸ਼ੀਤਲ. ਠੰਢਾ. “ ਫਟੇ ਮਾਸ ਲਾਗੇ ਜਲ ਸੀਰ.” ( ਗੁਪ੍ਰਸੂ ) ੪ ਸੰ. ਸੰਗ੍ਯਾ— ਸੂਰਜ । ੫ ਅੱਕ । ੬ ਹਲ. ਜ਼ਮੀਨ ਵਾਹੁਣ ਦਾ ਸੰਦ । ੭ ਸੰ. ਸ਼ੀਰ. ਅਜਗਰ. ਅਜਦਹਾ । ੮ ਵਿ— ਤਿੱਖਾ । ੯ ਫ਼ਾ ਸ਼ੀਰ. ਸੰਗ੍ਯਾ— ੖੢ਰ. ਦੁੱਧ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.