ਸੇਵਾਵਾਂ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Services ( ਸਅ : ਵਿਸਜ਼ ) ਸੇਵਾਵਾਂ : ( i ) ਇਕ ਕਰਮਚਾਰੀ ਜਾਂ ਕਿੱਤਾਵਰ ਵਿਅਕਤੀ ਦੇ ਕੰਮ ਦੇ ਮੁਆਵਜ਼ੇ ਤੋਂ ਪ੍ਰਾਪਤ ਉਤਪਾਦਕਤਾ । ( ii ) ਇਕ ਖਪਤਕਾਰ ਨੂੰ ਮੁਹੱਈਆ ਕੀਤੀਆਂ ਜਨ-ਸੇਵਾਵਾਂ ( public utilities ) ਜਿਵੇਂ ਪਾਣੀ , ਬਿਜਲੀ , ਗੈਸ ਆਦਿ । ( iii ) ਮਾਨਵੀ ਕਿਰਿਆਵਾਂ ਦਾ ਉਤਪਾਦਨ ਜੋ ਮਾਨਵੀ ਲੋੜਾਂ ਦੀ ਪੂਰਤੀ ਕਰਦਾ ਹੈ , ਪਰ ਇਥੇ ਸਥੂਲ ਵਸਤਾਂ ਤਿਆਰ ਨਹੀਂ ਕੀਤੀਆਂ ਜਾਂਦੀਆਂ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 893, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.