ਸੌਂਚੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੌਂਚੀ ( ਨਾਂ , ਇ ) ਕੌਡੀ ( ਕਬੱਡੀ ) ਨਾਲ ਰਲਦੀ ਮਿਲਦੀ ਕੌਡੀ ਕੌਡੀ ਉਚਾਰੇ ਬਿਨਾਂ ਇਕੱਲੇ ਨੂੰ ਇਕੱਲਾ ਫੜਨ ਅਤੇ ਛੁਡਵਾਉਣ ਦੀ ਲੋਕ-ਖੇਡ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3497, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੌਂਚੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੌਂਚੀ . ਕਬੱਡੀ ਵਾਂਙ ਇਹ ਭੀ ਪੇਂਡੂ ਖੇਡ ਹੈ. ਜੁਆਨ ਆਦਮੀ ਇਕੱਠੇ ਹੋ ਕੇ ਦੋ ਦਲ ਬਣਾ ਲੈਂਦੇ ਹਨ , ਇੱਕ ਲੀਕ ਦੋਹਾਂ ਟੋਲੀਆਂ ਦੇ ਵਿਚਕਾਰ ਖਿੱਚੀ ਜਾਂਦੀ ਹੈ. ਇੱਕ ਪਾਸਿਓਂ ਇੱਕ ਆਦਮੀ ਅੱਗੇ ਵਧਕੇ ਦੂਜੇ ਪਾਸੇ ਦੇ ਆਦਮੀ ਦੀ ਛਾਤੀ ਤੇ ਤਿੰਨ ਤਲੀਆਂ ਫੁਰਤੀ ਨਾਲ ਮਾਰਦਾ ਹੈ. ਜੇ ਤਿੰਨ ਤਲੀਆਂ ਮਾਰਨ ਤੋਂ ਪਹਿਲਾਂ ਉਸ ਦਾ ਹੱਥ ਫੜ ਲਿਆ ਜਾਵੇ ਤਾਂ ਉਹ ਹਾਰਿਆ ਸਮਝੀਦਾ ਹੈ. ਜੇ ਤਿੰਨ ਤਲੀਆਂ ਮਾਰਕੇ ਬਿਨਾ ਫੜਾਈ ਖਾਧੇ ਆਪਣੀ ਵੱਲ ਮੁੜ ਆਵੇ ਤਾਂ ਜਿੱਤਿਆ ਜਾਣੀਦਾ ਹੈ. ਇਸੇ ਤਰ੍ਹਾਂ ਦੋ ਦੋ ਆਦਮੀ ਨੰਬਰ ਵਾਰ ਉਠਕੇ ਖੇਡਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3463, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.