ਲਾਗ–ਇਨ/ਨਵਾਂ ਖਾਤਾ |
+
-
 
ਸੰਪੈ

ੰਪੈ (ਸੰ.। ਸੰਸਕ੍ਰਿਤ ਸੰਪਤ੍ਤਿ, ਸਮੑਪਦ। ਪੰਜਾਬੀ ਸੰਪਦਾ, ਸੰਪੈ) ਸੰਪਦਾ, ਮਾਲ। ਯਥਾ-‘ਨਾ ਧਨੁ ਸੰਪੈ ਨਾਲਿ’ ਨਾ ਧਨ ਨਾਲ (ਜਾਵੇਗਾ) ਨਾ ਮਾਲ। ਮਾਲ ਤੋਂ ਭਾਵ, ਘਰ ਬਾਰ ਮਿਲਖ ਆਦਿ ਦਾ ਹੈ, ਕਿਉਂਕਿ ਇਨ੍ਹਾਂ ਤੋਂ ਹੀ ਪੁਰਖ ਦੀ ਸੰਪਦਾ ਮਲੂੰਮ ਹੁੰਦੀ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2797,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸਪੈ

ਸਪੈ (ਸੰ.। ਸੰਸਕ੍ਰਿਤ ਸਰੑਪ। ਪੰਜਾਬੀ ਸਪ+ਐ) ਸਪ ਨੂੰ, ਨਾਗ ਨੂੰ। ਯਥਾ-‘ਸਪੈ ਦੁਧੁ ਪੀਆਈਐ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2797,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/12/2015 12:00:00 AM
ਹਵਾਲੇ/ਟਿੱਪਣੀਆਂ: noreference

ਸੂਪ

ੂਪ. ਸੰ. ਸੰਗ੍ਯਾ—ਰਸੋਈ। ੨ ਦਾਲ. ਸਾਲਨੇ ਦੀ ਤਰੀ. ਦੇਖੋ, ਅੰ. Soup। ੩ ਸੰ. सूर्प—ਸੂਪ੗.1 ਛੱਜ. “ਪਾਇ ਸੂਪ ਮੇ ਬਰਖਤ ਸਾਲੀ.” (ਨਾਪ੍ਰ) ਪੁਤ੍ਰ ਦੇ ਜਨਮ ਸਮੇਂ ਖਤ੍ਰੀਆਂ ਦੀ ਰਸਮ ਹੈ ਕਿ ਛੱਜ ਵਿੱਚ ਪਾਕੇ ਧਾਨਾਂ ਦੀ ਵਰਖਾ ਕਰਨੀ। ੪ ਸੂਪਨਖਾ (ਸੂਪ੗ਣਖਾ) ਦਾ ਸੰਖੇਪ. “ਜਹਿਂ ਹੁਤੀ ਸੂਪ.” (ਰਾਮਾਵ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2801,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੰ੖੥ਪ

ੰ੖੥ਪ. ਸੰ-੖੥ਪ. ਸੰਗ੍ਯਾ—ਚੰਗੀ ਤਰ੍ਹਾਂ ਫੈਂਕਣ ਦੀ ਕ੍ਰਿਯਾ। ੨ ਇਕੱਠਾ ਕਰਨਾ। ੩ ਬਹੁਤ ਵਿਸਤਾਰ ਵਾਲੇ ਨੂੰ ਥੋੜੇ ਥਾਂ ਵਿੱਚ ਇਕੱਠਾ ਕਰਨਾ।

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2803,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੋਪੈ

ਸੋਪੈ. ਦੇਖੋ, ਸੋਪਿ. “ਸਤ ਲਾਗੈ ਸੋਪੈ ਤਰੈ.” (ਸਵੈਯੇ ਮ: ੨ ਕੇ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2804,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸੰਪੈ

ਸੰਪੈ. ਸੰਗ੍ਯਾ—ਸੰਪਦਾ. ਵਿਭੂਤਿ। ੨ ਸੰਪਦਾ ਨੂੰ. “ਸੰਪੈ ਦੇਖਿ ਨ ਹਰਖੀਐ.” (ਗਉ ਕਬੀਰ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2806,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/10/2014 12:00:00 AM
ਹਵਾਲੇ/ਟਿੱਪਣੀਆਂ: noreference

ਸਪੁ

ਪੁ. ਸੰਗ੍ਯਾ—ਸਰਪ. ਸਾਂਪ. ਸੱਪ. “ਸਪੁ ਪਿੜਾਈ ਪਾਈਐ.” (ਮਾਰੂ ਅ: ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2808,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸੂਪ

ਸੂਪ [ਨਾਂਪੁ] ਕਿਸੇ ਸਬਜ਼ੀ ਜਾਂ ਮੀਟ ਆਦਿ ਦੀ ਤਰੀ, ਸ਼ੋਰਬਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2813,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸੇਪ

ਸੇਪ [ਨਾਂਇ] ਜ਼ਿਮੀਂਦਾਰ ਆਦਿ ਨਾਲ਼ ਸਹਾਇਕ ਵਜੋਂ ਕੰਮ ਕਰਨ ਦਾ ਭਾਵ; ਸੇਪੀ ਦੀ ਮਜ਼ਦੂਰੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2816,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਸਪ੖

ਵਿ—ਪੱਖ ਸਹਿਤ. ਤਰਫਦਾਰੀ ਵਾਲਾ। ੨ ਪ੖ (ਪੰਖ) ਸਹਿਤ “ਤੁਰਕੱਛ ਤੁਰੰਗ ਸਪੱਛ ਬਡੋ.” (ਕਲਕੀ) ੩ ਸੰਗ੍ਯਾ— ਪ੖੢. ਪਰਿੰਦ. ਪੰਛੀ. “ਸਪੱਛ ਉਡ ਜਾਹਿਗੇ.” (ਅਕਾਲ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2820,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸਪ

ਸਪ. ਸੰ. शप्—ਸ਼ਪੑ. ਧਾ-ਪ੍ਰਤਿਗ੍ਯਾਕਰਨਾ. ਸਰਾਪਨਾ (ਸ਼ਾਪ ਦੇਣਾ). ਗਾਲੀ ਦੇਣਾ। ੨ ਸੰ. सर्प—ਸਪ੗. ਸੰਗ੍ਯਾ—ਸੱਪ. ਸਾਂਪ. “ਸਪੈ ਦੁਧੁ ਪੀਆਈਐ.” (ਸੂਹੀ ਅ: ਮ: ੩) ੩ ਸੰ. li. ਲਿੰਗ. ਸ਼ੇਪ. ਸ਼ੇਫ. ਜਨਨੇਂਦ੍ਰਿਯ. ਉਪਸੑਥ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2821,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸਪ੄਍

੄਍ ਸੰ. (स्पश्. ਧਾ—ਰੋਕਣਾ. ਪ੍ਰਸਿੱਧ ਕਰਨਾ. ਸਮਝਾਉਣਾ). ਵਿ— स्पष्ट. ਸਾਫ਼। ੨ ਪ੍ਰਗਟ. ਜਾਹਿਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2822,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸੱਪ

ੱਪ ਦੇਖੋ, ਸਰਪ ਅਤੇ ਸਰਪਿਣੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2850,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/1/2014 12:00:00 AM
ਹਵਾਲੇ/ਟਿੱਪਣੀਆਂ: noreference

ਸੱਪ

ਸੱਪ (ਨਾਂ,ਪੁ) ਲੰਮਾ ਪਤਲਾ ਲੱਤਾਂ ਤੋਂ ਰਹਿਤ ਘਸਰ ਕੇ ਚੱਲਣ ਵਾਲਾ ਜ਼ਹਿਰੀਲਾ ਜੀਵ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2934,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ