ਲਾਗ–ਇਨ/ਨਵਾਂ ਖਾਤਾ |
+
-
 
ਹੁੰਗਾਰਾ

ਹੁੰਗਾਰਾ [ਨਾਂਪੁ] ਕਿਸੇ ਦੀ ਗੱਲ ਸੁਣਦਿਆਂ ਸਹਿਮਤੀ ਵਿੱਚ ਕੀਤਾ ਹੂੰ-ਹੂੰ, ਸਮਤੀ, ਹਿਮਾਇਤ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 442,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਹੁੰਗਾਰਾ

ਹੁੰਗਾਰਾ (ਨਾਂ,ਪੁ) ਕਹੀ ਜਾ ਰਹੀ ਗੱਲ ਦਾ ਸੁਣੇ ਜਾਣ ਦੇ ਪ੍ਰਮਾਣ ਵਜੋਂ ‘ਹੂੰ’ ਜਾਂ ਕਿਸੇ ਹੋਰ ਅਵਾਜ਼ ਵਿੱਚ ਦਿੱਤਾ ਉੱਤਰ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 447,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ