ਹੇਠਾਂ ਵੱਲ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Kata ( ਕੈਟਾ ) ਹੇਠਾਂ ਵੱਲ : ਇਹ ਜਰਮਨ ਭਾਸ਼ਾ ਦਾ ਸ਼ਬਦ ਹੈ ਜੋ ਹੇਠਾਂ ਵੱਲ ਬੈਠਣ ਜਾਂ ਉਤਰਨ ਨੂੰ ਵਿਅਕਤ ਕਰਦਾ ਹੈ ਜਿਵੇਂ ਪਹਾੜੀ ਪ੍ਰਵਾਹੀ ਪੌਣ ( katabatic wind ) । ਚੱਕਰਵਾਤ ਦੇ ਗਰਮ ਹਿੱਸੇ ਵਿੱਚ ਵੀ ਵਾਯੂ ਹੇਠਾਂ ਨੂੰ ਉਤਰਦੀ ( katabatic front ) ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 763, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.