ਲਾਗ–ਇਨ/ਨਵਾਂ ਖਾਤਾ |
+
-
 
ਫਸਲ

ਸਲ                  ਅ਼  ਫ਼੉ਲ. ਸੰਗ੍ਯਾ—ਰੁੱਤ. ਮੌਸਮ । ੨ ਸਮਾਂ. ਵੇਲਾ। ੩ ਦੱਖਿਣਾਯਨ ਅਤੇ ਉੱਤਰਾਯਣ ਵਿੱਚ ਹੋਣ ਵਾਲੀ ਖੇਤੀ. ਹਾੜੀ (ਰੱਬੀ) ਅਤੇ ਸਾਉਣੀ (ਖ਼ਰੀਫ਼). “ਫਸਲਿ ਅਹਾੜੀ ਏਕੁ ਨਾਮੁ.” (ਮ: ੧ ਵਾਰ ਮਲਾ) ੪ ਕ੍ਰਿ. ਵਿ—ਫਸਲ ਦੇ ਸਮੇ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1936,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਫਸਲ

Nili (ਨੀਲੀ) ਫਸਲ: ਮਿਸਰ ਰਾਜ ਵਿੱਚ ਹੜ੍ਹ-ਰਹਿਤ ਖੇਤਾਂ ਵਿਚੋਂ ਲਈ ਜਾਂਦੀ ਫ਼ਸਲ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2056,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਫ਼ਸਲ

ਫ਼ਸਲ [ਨਾਂਇ] ਪੈਲ਼ੀ ਦੀ ਉਪਜ, ਵਾਹੀ ਦੀ ਪੈਦਾਵਾਰ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2085,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਫ਼ਸਲ

ਫ਼ਸਲ (ਨਾਂ,ਇ) ਵਾਹੁਣ ਬੀਜਣ ਉਪਰੰਤ ਤਿਆਰ ਹੋਈ ਖੇਤੀ; ਸੌਣੀ ਹਾੜੀ ਦੀ ਵੱਢ੍ਹਣ ਲਈ ਤਿਆਰ ਹੋਈ ਖੇਤੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2093,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਫ਼ਸਲ

Crop (ਕਰੌਪ) ਫ਼ਸਲ: ਜੁਗਰਾਫ਼ਿਆਈ ਸਾਹਿਤ ਵਿੱਚ ਇਸ ਦੇ ਕਈ ਅਰਥ ਹਨ ਜਿਵੇਂ (i) ਖੇਤ ਅੰਦਰ ਸਲਾਨਾ ਜਾਂ ਮੌਸਮੀ ਉਗਾਈ ਫ਼ਸਲ ਜੋ ਦਾਣੇ, ਘਾਹ, ਚਾਰਾ, ਫਲ, ਆਦਿ ਹਾਸਲ ਕਰਨ ਲਈ ਕਾਸ਼ਤ ਕੀਤੀ ਜਾਂਦੀ ਹੈ। (ii) ਫ਼ਸਲ ਉਗਾਉਂਦੇ ਹੋਏ ਕਾਸ਼ਤ ਪੈਦਾਵਾਰ (cultivated produce)। (iii) ਫ਼ਸਲ ਕਾਸ਼ਤ, ਬਿਜਾਈ, ਦੇਖ-ਰੇਖ ਜਾਂ ਕਟਾਈ ਕਰਨਾ। (iv) ਭੂ-ਰਚਨਾ ਵਿਗਿਆਨ (geology) ਵਿੱਚ ਚਟਾਨ ਦਾ ਸਤ੍ਹਾ ਤੇ ਦਿਖਾਈ ਦੇਣਾ (crop out)।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2093,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ