ਲਾਗ–ਇਨ/ਨਵਾਂ ਖਾਤਾ |
+
-
 

   ਬਾਬਰ ਦਾ ਪੁੱਤ ਹੁਮਾਯੂੰ, ਉਸ ਦਾ ਪੁਤ੍ਰ ਅਕਬਰ, ਉਸ ਦਾ ਜਹਾਂਗੀਰ, ਉਸ ਦਾ ਸ਼ਾਹਜਹਾਂ, ਉਸ ਦਾ ਔਰੰਗਜ਼ੇਬ.2 

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 948,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਦਾਰਾਸ਼ਕੋਹ   ਮੁਮਤਾਜ਼ ਮਹਲ ਦੇ ਉਦਰ ਤੋਂ ਸ਼ਾਹਜਹਾਂ ਦਾ ਵਡਾ ਪੁਤ੍ਰ, ਜਿਸ ਦਾ ਜਨਮ ੨੦ ਮਾਰਚ ਸਨ ੧੬੧੫ ਨੂੰ ਹੋਇਆ. ਇਸ ਦਾ ਵਿਆਹ ਸਨ ੧੬੩੭ ਵਿੱਚ ਨਾਦਿਰਾ ਬੇਗਮ ਨਾਲ ਹੋਇਆ. ਇਹ ਪਤਿਵ੍ਰਤਾ ਬੇਗਮ ਆਪਣੇ ਪਤੀ ਨਾਲ ਹੋਕੇ ਸੁਖ ਦੁਖ ਵੰਡਾਉਂਦੀ ਰਹੀ. ਸਨ ੧੬੪੮ ਵਿੱਚ ਦਾਰਾ ਗੁਜਰਾਤ ਦਾ ਸੂਬਾ ਮੁਕੱਰਿਰ ਹੋਇਆ ਅਤੇ ਸਨ ੧੬੫੨ ਤਕ ਰਿਹਾ. ਇਹ ਆਪਣੇ ਪਿਤਾ (ਸ਼ਾਹਜਹਾਨ) ਵੱਲੋਂ ਹੋਕੇ ਔਰੰਗਜ਼ੇਬ ਨਾਲ ਲੜਿਆ ਅਤੇ ਮਈ ੨੯, ਸਨ ੧੬੫੮ ਨੂੰ ਸਾਮੂਗੜ੍ਹ (ਆਗਰੇ ਤੋਂ ਅੱਠ ਮੀਲ ਪੂਰਬ ਵੱਲ) ਦੇ ਮੈਦਾਨ ਵਿੱਚ ਹਾਰ ਖਾਧੀ. ਭਜਦੇ ਹੋਏ ਦਾਰਾਸ਼ਕੋਹ ਦਾ ਔਰੰਗਜ਼ੇਬ ਨੇ ਪਿੱਛਾ ਕੀਤਾ. ਜਦ ਬਿਆਸ (ਵਿਪਾਸ਼) ਦੇ ਲਾਗੇ ਪਹੁਚੇ, ਤਾਂ ਗੁਰੂ ਹਰਿਰਾਇ ਸਾਹਿਬ ਦੇ ਬਾਈ ਸੌ ਸਵਾਰਾਂ ਨੇ ਦਾਰੇ ਨੂੰ ਬਚਾਉਣ ਲਈ ਦਰਆ ਦਾ ਕੰਢਾ ਰੋਕੀ ਰੱਖਿਆ ਅਤੇ ਔਰੰਗਜ਼ੇਬ ਦੀ ਫੌਜ ਨੂੰ ਵਧਣ ਨਾ ਦਿੱਤਾ. ਇਤਨੇ ਵਿੱਚ ਦਾਰਾ ਮੁਲਤਾਨ ਵੱਲ ਨਿਕਲ ਗਿਆ. ਬਹੁਤ ਥਾਈਂ ਭੌਂਦਾ ਹੋਇਆ ਅੰਤ ਦਾਦਰ (ਦਰਾ ਬੋਲਾਨ) ਦੇ ਪਾਸ ਧੋਖੇਬਾਜ਼ ਸਰਦਾਰ ਜੀਵਨਮੱਲ ਦੇ ਰਾਹੀਂ ਫੜਿਆ ਗਿਆ ਅਤੇ ਕੈਦੀ ਦੀ ਦਸ਼ਾ ਵਿੱਚ ਦਿੱਲੀ ਲਿਆਂਦਾ ਗਿਆ. ੨੯ ਅਗਸਤ ਨੂੰ ਔਰੰਗਜ਼ੇਬ ਦੇ ਇਸ਼ਾਰੇ ਨਾਲ ਇਸ ਤੇ ਕਾਫ਼ਰ ਹੋਣ ਦਾ ਫ਼ਤਵਾ ਦਿੱਤਾ ਗਿਆ ਅਰ ੩੦ ਅਗਸਤ ੧੬੫੯ ਦੀ ਰਾਤ ਨੂੰ ਦਾਰਾਸ਼ਕੋਹ ਦਾ ਸਿਰ ਵੱਢਿਆ ਜਾਕੇ ਹੁਮਾਯੂੰ ਦੇ ਮਕਬਰੇ ਵਿੱਚ ਦੱਬਿਆ ਗਿਆ.

     ਦਾਰਾ ਸੂਫ਼ੀ ਖਿਆਲਾਂ ਵਾਲਾ ਮੁਸਲਮਾਨ ਸੀ. ਇਹ ਗੁਰੂ ਹਰਿਰਾਇ ਸਾਹਿਬ ਦਾ ਸਾਦਿਕ ਅਤੇ ਵਿਦ੍ਵਾਨ ਸੱਜਨ ਸੀ. ਇਹ ਕਈ ਗ੍ਰੰਥਾਂ ਦਾ ਕਰਤਾ ਹੋਇਆ ਹੈ. ਇਸ ਦੀ ਛਾਪ “ਕਾਦਿਰੀ” ਸੀ.

     ਦੇਖੋ, ਉਪਨਿ੄ਦ ੨ ਅਤੇ ਔਰੰਗਜ਼ੇਬ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 952,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ੰਨੇਵੰਡ ਉਹ ਤਕਸੀਮ, ਜੋ ਪ੍ਰਤਿ ਕਾਠੀ ਕੀਤੀ ਜਾਵੇ. ਹਰੇਕ ਸਵਾਰ ਦਾ ਸਮਾਨ ਹਿੱਸਾ. ਜੇ ਸੌ ਸਵਾਰ ਨੇ ਕੋਈ ਇਲਾਕਾ ਫਤੇ ਕੀਤਾ ਹੈ, ਤਾਂ ਸੌ ਹਿੱਸਿਆਂ ਵਿੱਚ ਵੰਡਣ ਦੀ ਕ੍ਰਿਯਾ. ਇਸੇ ਤਰਾਂ ਧਨ ਪਦਾਰਥ ਦੀ ਵੰਡ. ਦੇਖੋ, ਕਾਠੀ ਵੰਡ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 952,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/15/2014 12:00:00 AM
ਹਵਾਲੇ/ਟਿੱਪਣੀਆਂ: noreference

ਜਨੇਊ ਦਾ ਹੱਥ ਤਲਵਾਰ ਦਾ ਇੱਕ ਵਾਰ , ਜੋ ਜਨੇਊ ਵਾਂਙ ਜ਼ਖ਼ਮ ਦਾ ਨਿਸ਼ਾਨ ਕਰੇ. ਅਰਥਾਤ—ਖੱਬੇ ਮੋਢੇ ਤੋਂ ਸੱਜੀ ਵੱਖੀ ਤੀਕ ਸ਼ਰੀਰ ਚੀਰਕੇ ਦੋ ਟੁੱਕ ਕਰ ਦੇਵੇ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 952,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜਿਤੇਂਦ੍ਰਿਯ ਵਿ—ਜਿਸ ਨੇ ਆਪਣੇ ਇੰਦ੍ਰਿਯ ਕ਼ਾਬੂ ਕੀਤੇ ਹਨ. ਇੰਦ੍ਰੀਆਂ ਉੱਪਰ ਫ਼ਤੇ ਪਾਉਣ ਵਾਲਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 952,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੂਨਾਗੜ੍ਹ ਕਾਠੀਆਵਾੜ ਵਿੱਚ ਇੱਕ ਰਿਆਸਤ ਅਤੇ ਉਸ ਦਾ ਪ੍ਰਧਾਨ ਨਗਰ ਜੋ ਗਿਰਿਨਾਰ ਪਰਬਤ ਪਾਸ ਹੈ. ਇਸ ਦਾ ਪਹਿਲਾ ਨਾਉਂ ਗਿਰਿਨਗਰ1 ਸੀ. ਇਸ ਥਾਂ ਗੁਰੂ ਨਾਨਕਦੇਵ ਦਾ ਗੁਰਦ੍ਵਾਰਾ “ਚਰਨਪਾਦੁਕਾ” ਪਵਿਤ੍ਰ ਅਸਥਾਨ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 952,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਸੰਗ੍ਯਾ—ਥੁਤਕਾਰ਼ ਥੁੱਕਣ ਦੀ ਧੁਨਿ। ੨ ਵ੍ਯ—ਧਿੱਕਾਰ. ਲਾਨਤ.

ਥੂਹਨੀ. ਸੰਗ੍ਯਾ—ਸਤੂਨ. ਸੰ਀ਭ. ਥੂਨੀ. ੎ਥੂਣਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 952,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਜਿਤੇਂਦ੍ਰੀ ਵਿ—ਜਿਸ ਨੇ ਆਪਣੇ ਇੰਦ੍ਰਿਯ ਕ਼ਾਬੂ ਕੀਤੇ ਹਨ. ਇੰਦ੍ਰੀਆਂ ਉੱਪਰ ਫ਼ਤੇ ਪਾਉਣ ਵਾਲਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 953,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਰਧਿ ਪੁਰਾਣਾਂ ਅਨੁਸਾਰ ਦੁੱਧ ਦਾ ਸਮੁੰਦਰ, ਜਿਸ ਨੂੰ ਰਿੜਕਕੇ ਚੌਦਾਂ ਰਤਨ ਕੱਢੇ ਗਏ ਸਨ. ਇਸ ਵਿੱਚ ਵਿ੄ਨੁ ਦਾ ਨਿਵਾਸ ਲਿਖਿਆ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 953,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਜਨੇਊ ਦਾ ਵਾਰ ਤਲਵਾਰ ਦਾ ਇੱਕ ਵਾਰ, ਜੋ ਜਨੇਊ ਵਾਂਙ ਜ਼ਖ਼ਮ ਦਾ ਨਿਸ਼ਾਨ ਕਰੇ. ਅਰਥਾਤ—ਖੱਬੇ ਮੋਢੇ ਤੋਂ ਸੱਜੀ ਵੱਖੀ ਤੀਕ ਸ਼ਰੀਰ ਚੀਰਕੇ ਦੋ ਟੁੱਕ ਕਰ ਦੇਵੇ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 954,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

  ਰਾਜ ਪਟਿਆਲਾ , ਨਜਾਮਤ ਬਰਨਾਲਾ ਦੇ ਪਿੰਡ ਫਰਵਾਹੀ ਤੇਲੀਆਂ ਵਾਲੀ ਵਿੱਚ ਬਰ੍ਹੇ ਜਿਮੀਦਾਰਾਂ ਦੇ ਘਰ ਭਾਈ ਥੰਮਨ ਸਿੰਘ ਦਾ ਜਨਮ ਹੋਇਆ. ਇਹ ਵਰਤਾਕੇ ਛਕਣ ਵਾਲਾ ਅਤੇ ਤਪਸ੍ਵੀ ਸੀ, ਪਰ ਸ਼ਰਾਬ ਦਾ ਜਿਆਦਾ ਇਸਤਾਮਾਲ ਕਰਨ ਤੋਂ ਇਸ ਦੀ ਹਾਲਤ ਅਜੇਹੀ ਮਸਤਾਨੀ ਹੋ ਗਈ ਕਿ ਇੱਕ ਵਾਰ ਜਿਮੀਦਾਰਾਂ ਤੋਂ ਬਹੁਤ ਤੇਲ ਇਕੱਠਾ ਕਰਾਕੇ ਰੌਸ਼ਨੀ ਕਰਵਾਈ ਅਤੇ ਆਖਣ ਲੱਗਾ ਕਿ ਇਹ ਰੌਸ਼ਨੀ ਰੂਸ ਦੇ ਹਿੰਦ ਵਿੱਚ ਆਉਣ ਦੀ ਖੁਸ਼ੀ ਵਿੱਚ ਕੀਤੀ ਗਈ ਹੈ, ਅਰ ਰੂਸ ਸਿੱਖ ਰਿਆਸਤਾਂ ਤੇ ਚੌਬਲਦਾ ਸੁਹਾਗਾ ਫੇਰੇਗਾ. ਇਹ ਗੱਲ ਸਾਰੇ ਸਿੱਖਾਂ ਨੂੰ ਬਹੁਤ ਬੁਰੀ ਮਲੂਮ ਹੋਈ, ਖ਼ਾਸ ਕਰਕੇ ਜਿਨ੍ਹਾਂ ਰਿਆਸਤਾਂ ਨੂੰ ਸਤਿਗੁਰੂ ਆਪਣਾ ਘਰ ਫਰਮਾ ਚੁਕੇ ਸਨ, ਉਨ੍ਹਾਂ ਬਾਬਤ ਅਜੇਹੇ ਸ਼ਬਦ ਸਿੱਖਾਂ ਤੋਂ ਸਹਾਰੇ ਨਾ ਗਏ. ਬਹੁਤਿਆਂ ਨੇ ਮਿਲਕੇ ਮਹਾਰਾਜ ਕਰਮ ਸਿੰਘ ਜੀ ਪਟਿਆਲਾਪਤਿ ਪਾਸ ਸ਼ਕਾਯਤ ਕਰਕੇ ਥੰਮਣ ਸਿੰਘ ਦੀ ਜੀਭ ਕਟਵਾ ਦਿੱਤੀ। ਇਸ ਘਟਨਾ ਤੋਂ ਕਈ ਵਰ੍ਹੇ ਪਿਛੋਂ ਭਾਈ ਥੰਮਨ ਸਿੰਘ ਦਾ ਦੇਹਾਂਤ ਪਿੰਡ ਬੱਛੋਆਣੇ1 ਵਿੱਚ ਹੋਇਆ, ਜਿੱਥੇ ਆਲੀਸ਼ਾਨ ਸਮਾਧ ਬਣੀ ਹੋਈ ਹੈ ਅਰ ਫਰਵਾਹੀ ਵਿੱਚ ਸੁੰਦਰ ਡੇਰਾ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 954,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

(ਸੰ. स्थग्. ਧਾ—ਢਕਣਾ, ਠਹਿਰਨਾ) ਕ੍ਰਿ—੎ਥਗਨ. ਢਕਣ ਦੀ ਕ੍ਰਿਯਾ. ਆਛਾਦਨ। ੨ ਹਾਰਣਾ. ਕੰਮ ਕਰਨ ਤੋਂ  ਰੁਕ ਜਾਣਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 954,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਇੱਕ ਪਿੰਡ , ਜੋ ਜਿਲਾ ਤਸੀਲ ਅਮ੍ਰਿਤਸਰ ਵਿੱਚ ਹੈ. ਇੱਥੇ “ਚੁਬੱਚਾ ਸਾਹਿਬ” ਸ਼੍ਰੀ ਗੁਰੂ ਅਰਜਨਦੇਵ ਜੀ ਦਾ ਗੁਰਦ੍ਵਾਰਾ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 954,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਹਲੋਤ ਰਾਜਪੂਤਾਂ ਦੀ ਇੱਕ ਵੰਸ਼ , ਜਿਸ ਵਿੱਚੋਂ ਮੇਵਾੜ ਦੀ ਸ਼ਿਸ਼ੋਦੀਆ (ਸ਼ਿਸ਼ੋਦਯਾ) ਕੁਲ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 955,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਜੂਨਾਗਢ ਕਾਠੀਆਵਾੜ ਵਿੱਚ ਇੱਕ ਰਿਆਸਤ ਅਤੇ ਉਸ ਦਾ ਪ੍ਰਧਾਨ ਨਗਰ ਜੋ ਗਿਰਿਨਾਰ ਪਰਬਤ ਪਾਸ ਹੈ. ਇਸ ਦਾ ਪਹਿਲਾ ਨਾਉਂ ਗਿਰਿਨਗਰ1 ਸੀ. ਇਸ ਥਾਂ ਗੁਰੂ ਨਾਨਕਦੇਵ ਦਾ ਗੁਰਦ੍ਵਾਰਾ “ਚਰਨਪਾਦੁਕਾ” ਪਵਿਤ੍ਰ ਅਸਥਾਨ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 956,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਉਹ ਥਮਲਾ, ਜਿਸ ਨਾਲ ਸਤਗੁਰਾਂ ਦਾ ਕੋਈ ਸੰਬੰਧ ਹੈ।

     (੨) ਕਰਤਾਰਪੁਰ ਵਿੱਚ ਉਹ ਅਸਥਾਨ , ਜਿੱਥੇ ਦੀਵਾਨ ਦਾ ਕਮਰਾ ਬਣਾਉਣ ਸਮੇਂ ਗੁਰੂ ਅਰਜਨਦੇਵ ਨੇ ਟਾਲ੍ਹੀ ਦਾ ਥੰਭਾ ਲਾਇਆ ਸੀ. ਦੇਖੋ, ਕਰਤਾਰਪੁਰ B (੩).

     (੩) ਗੋਇੰਦਵਾਲ ਉਹ ਸ੍ਤੰਭ, ਜਿਸ ਨੂੰ ਫੜਕੇ ਬਾਲ੍ਯ ਅਸਵਥਾ ਵਿੱਚ ਗੁਰੂ ਅਰਜਨਦੇਵ ਖੜੇ ਹੋਇਆ ਕਰਦੇ ਸਨ. ਦੇਖੋ, ਗੋਇੰਦਵਾਲ ਦਾ ਅੰਗ ੨।

     (੪) ਦੇਖੋ, ਜੰਬਰ। (੫) ਡੁਮੇਲੀ (ਰਿਆਸਤ ਕਪੂਰਥਲਾ , ਤਸੀਲ ਫਗਵਾੜਾ) ਦੀ ਆਬਾਦੀ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ. ਇੱਥੇ ਚੁਕੋਣਾ ਥਮਲਾ ਪੰਜ ਫੁੱਟ ਉੱਚਾ ਹੈ, ਜਿਸ ਨੂੰ ਥੰਮ ਜੀ ਆਖਦੇ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ੨੫ ਘੁਮਾਉਂ ਜ਼ਮੀਨ ਤਿੰਨ ਖੂਹਾਂ ਸਮੇਤ ਰਿਆਸਤ ਕਪੂਰਥਲੇ ਵੱਲੋਂ ਹੈ. ਰੇਲਵੇ ਸਟੇਸ਼ਨ ਫਗਵਾੜੇ ਤੋਂ (ਹੁਸ਼ਿਆਰਪੁਰ ਵਾਲੀ ਸੜਕ ਪੁਰ) ਦਸ ਮੀਲ ਹੈ।

     (੬) ਜਿਲਾ, ਤਸੀਲ, ਥਾਣਾ ਅਮ੍ਰਿਤਸਰ ਦੇ ਪਿੰਡ ਉੱਦੋਕੇ ਦੀ ਆਬਾਦੀ ਵਿੱਚ ਗੁਰੂ ਨਾਨਕ ਦੇਵ ਦਾ ਗੁਰਦ੍ਵਾਰਾ ਹੈ, ਜੋ ਕੱਥੂਨੰਗਲ ਰੇਲਵੇ ਸਟੇਸ਼ਨ ਤੋਂ ਚਾਰ ਮੀਲ ਚੜ੍ਹਦੇ ਵੱਲ ਹੈ. ਇੱਥੇ ਇੱਕ ਪ੍ਰੇਮੀ ਦੇ ਘਰ ਗੁਰੂ ਸਾਹਿਬ ਨੌ ਦਿਨ ਵਿਰਾਜੇ ਹਨ. ਜਿਸ ਥਮਲੇ ਨਾਲ ਸਹਾਰਾ ਲੈ ਕੇ ਸਤਿਗੁਰੂ ਬੈਠਦੇ ਸਨ, ਉਸ ਦੇ ਨਾਮ ਤੇ ਗੁਰਦ੍ਵਾਰੇ ਦਾ ਨਾਮ ਥੰਭਸਾਹਿਬ ਹੋ ਗਿਆ ਹੈ. ਗੁਰਦ੍ਵਾਰੇ ਨਾਲ ਕ਼ਰੀਬ ਸੌ ਵਿੱਘੇ ਜ਼ਮੀਨ ਹੈ.

     (੭) ਦੇਖੋ, ਖੇਮਕਰਨ.***

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 959,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

(ਭੈਰ ਕਬੀਰ)

ਕਾਲ ਕਰੰਤਾ ਅਬਹਿ ਕਰ, ਅਬ ਕਰਤਾ ਸੁ ਇਤਾਲ,

ਪਾਛੈ ਕਛੂ ਨ ਹੋਇਗਾ ਜਬ ਸਿਰਿ ਆਵੈ ਕਾਲ.

(ਸ. ਕਬੀਰ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 962,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 8/12/2014 12:00:00 AM
ਹਵਾਲੇ/ਟਿੱਪਣੀਆਂ: noreference

੔. ਸੰ. ज्ञ.1 

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1651,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

. ਸੰ. क्ष. ਇਹ ਅੱਖਰਅਤੇ ੄ ਦੇ ਮੇਲ ਤੋਂ ਬਣਿਆ ਹੈ. ਪੰਜਾਬੀ ਦੀ ਰੀਤਿ ਅਨੁਸਾਰ ਇਹ ਸਾਰੇ ਦੁੱਤ ਅੱਖਰਾਂ ਤੋਂ ਪਹਿਲਾਂ ਲਿਖਣਾ ਚਾਹੀਦਾ ਸੀ, ਅਰਥਾਤ ਟਿੱਪੀ ਪਿੱਛੋਂ ਲਿਖਿਆ ਜਾਂਦਾ. ਪਰੰਤੂ ਪ੍ਰਚਲਿਤ ਕੋਸ਼ਾਂ ਦੀ ਰੀਤਿ ਮੁੱਖ ਰੱਖਕੇ ਅਸੀਂ ਅੰਤ ਵਿੱਚ ਲਿਖਿਆ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3477,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ