MAN ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੈਟਰੋ - ਪੋਲੀਟਨ ਏਰੀਆ ਨੈੱਟਵਰਕ

ਅਜਿਹੇ ਨੈੱਟਵਰਕ ਵਿੱਚ ਜੁੜੇ ਕੰਪਿਊਟਰ ਕੁਝ ਕਿਲੋਮੀਟਰ ਤੋਂ ਹਜ਼ਾਰਾਂ ਕਿਲੋਮੀਟਰ ਤਕ ਦੂਰ ਹੋ ਸਕਦੇ ਹਨ । ਇਹ ਇਕ ਸ਼ਹਿਰ ਜਾਂ ਮਹਾਂਨਗਰ ਤੱਕ ਫੈਲਿਆ ਹੋਇਆ ਹੋ ਸਕਦਾ ਹੈ ।

MAN ਦੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ :

i ) MAN ਵਿੱਚ ਵੱਖ-ਵੱਖ ਕੰਪਿਊਟਰਾਂ ਵਿਚਲੀ ਦੂਰੀ ਕੁਝ ਕਿਲੋਮੀਟਰ ਤੋਂ 2000 ਕਿਲੋਮੀਟਰ ਤਕ ਹੋ ਸਕਦੀ ਹੈ ।

ii ) ਇਹ LAN ਤੋਂ ਘੱਟ ਭਰੋਸੇਯੋਗ ਹੈ ।

iii ) LAN ਦੇ ਮੁਕਾਬਲੇ ਸਥਾਨਅੰਤਰਣ ਦਰ ਘੱਟ ਹੁੰਦੀ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 716, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.