WAN ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਈਡ ਏਰੀਆ ਨੈੱਟਵਰਕ

ਇਸ ਨੈੱਟਵਰਕ ਵਿੱਚ ਕੰਪਿਊਟਰ ਇਕ ਦੂਸਰੇ ਤੋਂ ਬਹੁਤ ਹੀ ਦੂਰ ਹੁੰਦੇ ਹਨ । ਇਹ ਨੈੱਟਵਰਕ ਵੱਖ-ਵੱਖ ਸ਼ਹਿਰਾਂ , ਪ੍ਰਾਂਤਾਂ ਜਾਂ ਵੱਖ-ਵੱਖ ਦੇਸ਼ਾਂ ਤੱਕ ਫੈਲਿਆ ਹੋ ਸਕਦਾ ਹੈ ।

ਅਜਿਹੇ ਨੈੱਟਵਰਕ ਆਮ ਕਰਕੇ ਰੇਲਵੇ ਜਾਂ ਹਵਾਈ ਜਹਾਜ਼ਾਂ ਦੇ ਰਾਖਵੇਂਕਰਨ ਲਈ ਵਰਤੇ ਜਾਂਦੇ ਹਨ ।

WAN ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ :

i ) WAN ਵਿੱਚ ਵੱਖ-ਵੱਖ ਕੰਪਿਊਟਰ ਵੱਖ-ਵੱਖ ਸ਼ਹਿਰਾਂ , ਪ੍ਰਾਂਤਾਂ ਜਾਂ ਦੇਸ਼ਾਂ ਵਿੱਚ ਹੋ ਸਕਦੇ ਹਨ ।

ii ) WAN ਵਿੱਚ ਵੱਖ-ਵੱਖ ਕੰਪਿਊਟਰ ਉਪਗ੍ਰਹਿਆਂ ਰਾਹੀਂ ਜੁੜੇ ਹੁੰਦੇ ਹਨ ।

iii ) ਇਹ LAN ਤੋਂ ਘੱਟ ਭਰੋਸੇਯੋਗ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 435, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.