ਅਸਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਲ (ਵਿ,ਪੁ) ਖੋਟ ਤੋਂ ਬਿਨਾਂ; ਖਰਾ; ਸੁੱਚਾ; ਮੂਲ ਧਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਸਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਲ [ਨਾਂਪੁ] ਮੂਲ, ਜੜ੍ਹ , ਤੁਖ਼ਮ, ਬੀਜ , ਅਸਲਾ , ਵੰਸ਼ , ਖ਼ਾਨਦਾਨ, ਘਰਾਣਾ, ਕੁਨਬਾ, ਕਬੀਲਾ , ਪਰਵਾਰ , ਕੁਲ [ਵਿਸ਼ੇ] ਸਤ, ਸੱਚ; ਪੂੰਜੀ; ਠੀਕ, ਖੋਟ ਤੋਂ ਬਿਨਾਂ, ਖਰਾ , ਸਹੀ, ਹਕੀਕੀ, ਯਥਾਰਥਿਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13099, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਸਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਲ. ਅ ਼ ਅ੉ਲ. ਵਿ—ਖਰਾ. ਸੱਚਾ. ਦੇਖੋ, ਅਸਲਿ। ੨ ਸੰਗ੍ਯਾ—ਜੜ. ਮੂਲ. ਦੇਖੋ, ਅਸੁਲੂ. ੩ ਮੂਲ ਧਨ. ਪੂੰਜੀ। ੪ ਕੁਲ. ਵੰਸ਼ । ੫ ਪ੍ਰਤਿ੄਎੠. ਮਾਨ। ੬ ਅ਼ ਅ਼ਸਲ. ਸ਼ਹਿਦ. ਮਧੁ। ੭ ਵਿ—ਭਲਾ. ਨੇਕ । ੮ ਸੰ. ਸੰਗ੍ਯਾ—ਲੋਹਾ। ੯ ਸ਼ਸਤ੍ਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12961, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਸਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਸਲ, ਅਰਬੀ / ਵਿਸ਼ੇਸ਼ਣ : ੧. ਠੀਕ, ਸੁੱਚਾ, ਖੋਟ ਤੋਂ ਬਿਨਾਂ, ਖਰਾ, ਸਾਊ, ਪੁਲਿੰਗ :  ਮੂਲ, ਮੁੱਢ; ੨.ਮੂਲ ਧਨ, ਪੂੰਜੀ; ੩. ਕੁਲ ਵੰਸ;  ੪. ਸੱਚਾਈ

–ਅਸਲ ਦਾ, ਵਿਸ਼ੇਸ਼ਣ : ਆਪਣੇ ਪਿਉ ਦਾ ਪੁੱਤਰ

–ਅਸਲਾ, ਪੁਲਿੰਗ : ੧. ਮੂਲ, ਮੁੱਢ, ਜੜ੍ਹ; ੨. ਕੁਲ, ਖਾਨਦਾਨ, ਵੰਸ਼

–ਅਸਲੀ, ਵਿਸ਼ੇਸ਼ਣ : ਠੀਕ, ਸੱਚਾ, ਖੋਟ ਤੋਂ ਬਿਨਾਂ, ਖਰਾ

–ਅਸਲੀਅਤ, ਇਸਤਰੀ ਲਿੰਗ : ਅਸਰ ਗੱਲ, ਹਕੀਕਤ, ਤੱਤ, ਸਾਰ

–ਅਸਲੋਂ, ਕਿਰਿਆ ਵਿਸ਼ੇਸ਼ਣ : ਅਸਲ ਵਿਚ, ਮੂਲੇਂ, ਮੂਲੋਂ ਮੁਢੋਂ, ਜਮਾਂ, ਉੱਕਾ ਬਿਲਕੁਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4362, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-30-03-53-29, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.