ਆਹ-ਲਾਵਾ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Aa (ਆਹ) ਆਹ-ਲਾਵਾ: ਇਹ ਹਵਾਈਆਨ (Hawaiian) ਭਾਸ਼ਾ ਦਾ ਸ਼ਬਦ ਹੈ ਜੋ ਬਲਾਕੀਲਾਵਾ (blocky lava) ਲਈ ਪ੍ਰਯੋਗ ਕੀਤਾ ਜਾਂਦਾ ਹੈ। ਜਵਾਲਾਮੁਖੀ ਵਿਚੋਂ ਨਿਕਲ ਕੇ ਵੱਡੇ-ਵੱਡੇ ਗੈਸਾਂ ਰਹਿਤ ਖੰਗਰਾਂ ਦੀ ਸ਼ਕਲ ਵਿੱਚ ਜਮ੍ਹਾ ਹੋਇਆ ਠੋਸ ਲਾਵਾ। ਮਿਸਾਲ ਵਜੋਂ, ਇਹ ਹਵਾਈ ਦੀਪ ਸਮੂਹ ਵਿਚ ਮਾਅਨਾ ਲੋਅ, ਸਿੱਸਲੀ ਵਿਚ ਮਾਉਂਟ ਏਟਨ ਅਤੇ ਆਈਸ ਲੈਂਡ ਵਿਚ ਮਾਂਉਟ ਹੈਕਲਾ ਉੱਤੇ ਪਾਇਆ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 795, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.