ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਸੰ. उ. ਸੰਗ੍ਯਾ—ਬ੍ਰਹਮਾ। ੨ ਵਿ੄ਨੁ। ੩ ਸ਼ਿਵ। ੪ ਵ੍ਯ—ਅਚਰਜ. ਵਿਸਮਯ. ਹੈਰਾਨੀ। ੫ ਸੰਬੋਧਨ। ੬ ਭੀ. ਪੁਨਹ। ੭ ਪੁਰਾਣੀ ਪੰਜਾਬੀ ਵਿੱਚ—ਉ—ਹੋੜੇ ਕਨੌੜੇ, ਮ—ਯ—ਵ ਅਤੇ ਵਾਉ ( ) ਦੀ ਥਾਂ ਭੀ ਵਰਤਿਆ ਜਾਂਦਾ ਹੈ, ਜੈਸੇ–ਕਰੋ ਦੀ ਥਾਂ ਕਰਉ, ਜਪੋ—ਜਪਉ, ਔਰ—ਅਉਰ, ਹੌਮੈ—ਹਉਮੈ, ਜੌ—ਜਉ, ਕਮਲ—ਕਉਲ, ਭ੍ਰਮਰ—ਭਉਰ, ਆਯੁ੄੠—ਆਉਖਾ, ਅਵਗੁਣ—ਅਉਗੁਣ, ਦੇਵ—ਦੇਉ, ਵਕ਼ਰ—ਉਕਰ, ਅਤੇ ਵੁ੒੤ ਦੀ ਥਾਂ ਉਜੂ ਆਦਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3553, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-15, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਉ, (ਅਰਬੀ): ਸ਼ਬਦਾਂ ਵਿਚ ਕਰਤਾ ਕਾਰਕ ਦਾ ਚਿੰਨ੍ਹ ਹੈ ਜਿਵੇਂ-ਅਲਾ-ਉ-ਦੀਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 650, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-16-03-51-28, ਹਵਾਲੇ/ਟਿੱਪਣੀਆਂ:

ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਉ, (ਸੰਸਕ੍ਰਿਤ : ਉਦ, ਉਤਾਂਹ) ਅੱਗੇ, ਉੱਪਰ ਨੂੰ, ਉਤਾਂਹ ਨੂੰ ਜਿਵੇਂ- ਉੱਛਲਣਾ, ਉਸਰਨਾ ਵਿਚ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 650, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-16-03-51-51, ਹਵਾਲੇ/ਟਿੱਪਣੀਆਂ:

ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਉ, ਪੜਨਾਵੀ ਮੂਲ: ਜੋ ਓ,ਔ ਨਾਲ ਵਟਦਾ ਹੈ ਜਿਵੇਂ-ਉਸ ਥਾਂ, ਔਸ ਥਾਂ ਦੀ ਬਜਾਏ ਉੱਥੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 650, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-16-03-52-10, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.