ਉਲਾਰੂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਲਾਰੂ (ਨਾਂ,ਪੁ) ਗੱਡੇ ਨੂੰ ਪਿਛਲੇ ਪਾਸਿਓ ਨੀਵਾਂ ਹੋਣ ਤੋਂ ਰੋਕ ਕੇ ਰੱਖਣ ਲਈ ਲਮਕਾਇਆ ਲੱਕੜ ਦਾ ਮੋਟਾ ਨਿੱਕਾ ਡੰਡਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3953, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਉਲਾਰੂ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਲਾਰੂ [ਵਿਸ਼ੇ] ਉਲ਼ਟਣ ਵਾਲ਼ਾ, ਉੱਲਰਨ ਵਾਲ਼ਾ, ਝੁਕ ਜਾਣ ਵਾਲ਼ਾ; ਜੋ ਸੰਤੁਲਨ ਵਿੱਚ ਨਾ ਹੋਵੇ, ਇੱਕਪਾਸੜ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਉਲਾਰੂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਉਲਾਰੂ, ਵਿਸ਼ੇਸ਼ਣ : ੧. ਜੋ ਉੱਲਰ ਸਕੇ, ਉੱਲਰ ਜਾਏ; ੨. ਉਲਾਰਨ ਵਾਲਾ. ਝੁਕ ਜਾਣ ਵਾਲਾ; ਪੁਲਿੰਗ : ਇਕ ਲੱਕੜ ਦਾ ਡੰਡਾ ਜਾਂ ਪਾਵਾ ਜੇਹਾ ਜੋ ਗੱਡੇ ਦੇ ਹੇਠ ਪਿਛਲੇ ਤੀਰ ਨਾਲ ਬੰਨ੍ਹ ਕੇ ਲਟਕਾਇਆ ਹੁੰਦਾ ਹੈ ਤਾਂ ਜੋ ਗੱਡਾ ਉਲਰੇ ਤਾਂ ਉਹਦੇ ਨਾਲ ਰੁਕ ਜਾਏ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 913, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-28-04-10-00, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First