ਉਸਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

 

ਉਸਟ (ਸੰ.। ਸੰਸਕ੍ਰਿਤ ਉਖ਼੍ਟ। ਪ੍ਰਾਕ੍ਰਿਤ ਉਟ੍ਟ*। ਲਹਿੰਦਾ ਪੰਜਾਬੀ ਉੱਠ। ਪੰਜਾਬੀ ਊਠਹਿੰਦੀ ਊਂਟ ਤੇ ਉਸ਼੍ਟ) ਊਠ। ਯਥਾ-‘ਪਸੁ ਪਰੇਤ ਉਸਟ ਗਰਧਭ ਅਨਿਕ ਜੋਨੀ ਲੇਟ’। ਤਥਾ-‘ਤੁਰੇ ਉਸਟ ਮਾਇਆ ਮਹਿ ਭੇਲਾ’।

----------

* ਪ੍ਰਾਕ੍ਰਿਤ ਉਟਠੑ ਦਾ ਅਰਥ ਹੈ ‘ਹੋਠ’ ਤੇ ਉਟ੍ਟ ਦਾ ਉਠ।

 


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-05-08, ਹਵਾਲੇ/ਟਿੱਪਣੀਆਂ: no

ਉਸਟ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਉਸਟ (ਸੰ.। ਸੰਸਕ੍ਰਿਤ ਉਖ਼੍ਟ। ਪ੍ਰਾਕ੍ਰਿਤ ਉਟ੍ਟ*ਲਹਿੰਦਾ ਪੰਜਾਬੀ ਉੱਠ। ਪੰਜਾਬੀ ਊਠ। ਹਿੰਦੀ ਊਂਟ ਤੇ ਉਸ਼੍ਟ) ਊਠ। ਯਥਾ-‘ਪਸੁ ਪਰੇਤ ਉਸਟ ਗਰਧਭ ਅਨਿਕ ਜੋਨੀ ਲੇਟ ’। ਤਥਾ-‘ਤੁਰੇ ਉਸਟ ਮਾਇਆ ਮਹਿ ਭੇਲਾ ’।

----------

* ਪ੍ਰਾਕ੍ਰਿਤ ਉਟਠੑ ਦਾ ਅਰਥ ਹੈ ‘ਹੋਠ’ ਤੇ ਉਟ੍ਟ ਦਾ ਉਠ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1522, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.