ਕਚਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਾ ਵਿ—ਜੋ ਪੱਕਿਆ ਨਹੀਂ, ਅਪਕ੍ਵ। ੨ ਸ਼੍ਰੱਧਾ ਰਹਿਤ. ਜਿਸ ਦੇ ਮਨ ਵਿੱਚ ਨਿਸ਼ਚਾ ਨਹੀਂ. “ਜੋ ਹੁਕਮ ਨ ਬੂਝੈ ਖਸਮ ਕਾ ਸੋਈ ਨਰ ਕਚਾ.” (ਮ: ੩ ਵਾਰ ਮਾਰੂ ੧) ੩ ਝੂਠਾ. ਪ੍ਰਤਿਗ੍ਯਾ ਭੰਗ ਕਰਨ ਵਾਲਾ. “ਬਚਨ ਕਰੈ ਤੇ ਖਿਸਕਿਜਾਇ ਬੋਲੈ ਸਭੁ ਕਚਾ.” (ਵਾਰ ਮਾਰੂ ੨ ਮ: ੫) “ਜਿਨਿ ਮਨਿ ਹੋਰੁ ਮੁਖਿ ਹੋਰੁ ਸਿ ਕਾਢੇ ਕਚਿਆ.” (ਆਸਾ ਫਰੀਦ) “ਨਾਨਕ ਕਚੜਿਆ ਸਿਉ ਤੋੜ.” (ਵਾਰ ਮਾਰੂ ੨ ਮ: ੫) ੪ ਬਿਨਸਨ ਹਾਰ. “ਕਾਇਆ ਕਚੀ ਕਚਾ ਚੀਰੁ ਹੰਢਾਏ.” (ਮਾਝ ਅ: ਮ: ੩)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5511, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.